Sri Gur Pratap Suraj Granth

Displaying Page 233 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੪੮

੨੪. ।ਭੈਰੋ ਪੁਰ ਖੀਓ ਭਜ਼ਲੇ ਲ਼ ਮਿਲਕੇ ਗੁਰੂ ਜੀ ਨੇ ਵਾਪਸ ਖਡੂਰ ਆਅੁਣਾ॥
੨੩ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੨੫
ਦੋਹਰਾ: ਰਾਹਕ੧ ਮਿਲੇ ਖਡੂਰ ਕੇ,
ਅੁਰ ਪ੍ਰਸੰਨਤਾ ਪਾਇ।
ਮਨ ਭਾਵਤਿ ਬਰਖੋ ਜਲਦ੨,
ਹਰਿਤ ਖੇਤ੩ ਸਮੁਦਾਇ ॥੧॥
ਚੌਪਈ: ਸਕਲ ਮਿਲੇ ਸਭਿ ਬਾਤ ਬਿਚਾਰੀ।
ਗੁਰ ਕੀ ਭਈ ਅਵਜ਼ਗਾ ਭਾਰੀ।
ਜਿਨ ਮਹਿਣ ਅਗ਼ਮਤ ਏਤਿਕ ਅਹੈ।
ਬਰਖੋ ਜਲ ਜਿਨ ਸੇਵਕ ਕਹੈ ॥੨॥
ਰਹਤਿ ਹਮੇਸ਼ ਨਹੀਣ ਮਿਤਿ ਜਾਨੀ।
ਜਾ ਬੈਠੇ ਹੈਣ+ ਅਪਰ ਸਥਾਨੀ।
ਅਬਿ ਮਿਲਿ ਚਲਹੁ ਨ ਬਿਲਮ ਲਗਾਵਹੁ।
ਭਈ ਭੂਲ ਤੂਰਨ ਬਖਸ਼ਾਵਹੁ ॥੩॥
ਨਾਂਹਿ ਤ ਸ਼੍ਰਾਪ ਦੇਹਿਣ ਭੈ ਦਾਯਕ।
ਅਪਦਾ ਪਰਹਿ ਪ੍ਰਮੋਦ ਨਸਾਇਕ੪।
ਇਮਿ ਕਹਿ ਮਿਲਿ ਕਰਿ ਲੇ ਪਕਵਾਨ।
ਬਖਸ਼ਾਵਨ ਗਮਨੇ ਤਿਸ ਥਾਨ ॥੪॥
-ਜਿਸ ਪ੍ਰਕਾਰ ਇਸ ਥਲ ਚਲਿ ਆਵਹਿਣ।
ਤਿਮਿ ਸਭਿ ਕਰਿਹੁ ਕ੍ਰਿਪਾਲ ਰਿਝਾਵਹਿਣ-।
ਖਾਨ ਰਜਾਦੇ ਕੇ ਥਲ ਗਏ।
ਸ਼੍ਰੀ ਗੁਰ ਬੈਠੇ ਦੇਖਤਿ ਭਏ ॥੫॥
ਸਭਿਨਿ ਜਾਇ ਪਦ ਬੰਦਨ ਠਾਨੀ।
ਬਿਨਤੀ ਜੁਕਤਿ ਬਖਾਨੀ ਬਾਨੀ।
ਸ਼੍ਰੀ ਗੁਰ ਹਮ ਨੇ ਭੇਦ ਨ ਪਾਇਵ।
ਸਭਿ ਕੋ ਜੋਗੀ ਤਪੇ ਭੁਲਾਇਵ ॥੬॥
ਰਾਵਰਿ ਕੋ ਨਿਦਕ ਬਡ ਪਾਪੀ।
ਧਨ ਲੋਭੀ ਮਨ ਕੂਰ ਸੰਤਾਪੀ।


੧ਗ਼ਿਮੀਦਾਰ।
੨ਬਜ਼ਦਲ।
੩ਖੇਤ ਹਰੇ ਹੋਏ।
+ਪਾ:-ਜਾ ਬੈਠਾਰੇ। ਕਾਢੇ ਹਮ ਗਏ। ਕਰਿ ਬੈਠੇ ਹੈਣ।
੪ਖੁਸ਼ੀ ਦੂਰ ਕਰਨ ਵਾਲੀ ਵਿਪਦਾ।

Displaying Page 233 of 626 from Volume 1