Sri Gur Pratap Suraj Granth

Displaying Page 235 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੫੦

ਬਿਰਦ ਸਣਭਾਰਹੁ ਸ਼ੀਲ ਕ੍ਰਿਪਾਲ੧।
ਬਖਸ਼ ਦੇਹੁ ਅਪਰਾਧ ਬਿਸਾਲ।
ਬਿਹਸ ਕਹੋ ਪੁਨ ਸਹਿਜ ਸੁਭਾਇ।
ਹਮਰੇ ਹਠ ਹੋਹਿ ਨ ਕਿਸ ਭਾਇ ॥੧੪॥
ਐਬੋ ਇਹਾਂ ਕਿ ਜੈਬੋ ਗ੍ਰਾਮ।
ਇਕ ਸਮ ਵਹਿਰ ਕਿ ਬੈਠਨਿ ਧਾਮ।
ਜੇਕਰਿ ਤੁਮ ਪ੍ਰਸੰਨ ਸਮੁਦਾਇ।
ਲੇ ਸੰਗ ਚਲਹੁ ਬਸਹਿਣ ਤਿਸ ਥਾਇਣ ॥੧੫॥
ਬਿਧਿ ਨਿਖੇਧ੨ ਹਮਰੈ ਕੁਛ* ਨਾਂਹੀ।
ਸਮੋ ਬਿਤਾਵਹਿਣ ਬੈਠਹਿਣ ਜਾਣਹੀ।
ਸੁਨਿ ਹਰਖੇ ਨਰ ਅੁਰ ਸਮੁਦਾਈ।
ਕਹਿ ਕਰਿ ਸਤਿਗੁਰ ਲਿਏ ਅੁਠਾਈ ॥੧੬॥
ਸਿਜ਼ਖਨ ਸਿਰ ਪ੍ਰਯੰਕ ਅੁਚਵਾਏ+।
ਅਪਰ ਵਸਤੁ ਕਛੁ ਲੈ ਗਮਨਾਏ।
ਸ਼੍ਰੀ ਅੰਗਦ ਕੇ ਸੰਗ ਸਿਧਾਰੇ।
ਸਿਜ਼ਖ ਜਾਟ ਸਗਲੇ ਪਰਵਾਰੇ ॥੧੭॥
ਮਾਰਗ ਚਲੇ ਆਇ ਗੁਰੁ ਸਾਮੀ।
ਸਮ ਚਿਤ ਆਨਦ ਅੰਤਰਜਾਮੀ।
ਪੰਥ ਬਿਖੈ ਭੈਰੋ ਪੁਰ ਗ੍ਰਾਮੂ।
ਖੀਓ ਭਜ਼ਲੇ ਕੋ ਤਹਿਣ ਧਾਮੂ ॥੧੮॥
ਸੁਨਿ ਆਗਵਨਿ ਸਤਿਗੁਰੂ ਕੇਰਾ।
ਮਿਲੋ ਆਨ, ਕਰਿ ਭਾਅੁ ਘਨੇਰਾ।
ਬਹੁ ਬਿਨਤੀ ਜੁਤਿ ਬੰਦਨ ਕਰੀ।
ਕਹਿਤਿ ਭਯੋ ਸਫਲੀ ਇਹ ਘਰੀ ॥੧੯॥
ਟਿਕਹੁ ਆਪ ਮੈਣ ਲਾਅੁਣ ਅਹਾਰਾ।
ਅਚਵਹੁ, ਕਰੁਨਾ ਕਰਿਹੁ ਅੁਦਾਰਾ।
ਰਾਅੁ ਰੰਕ ਕੋ ਪਰਖਤਿ++ ਕੋਇ ਨ੩।


੧ਕ੍ਰਿਪਾਲੂ ਸੁਭਾਵ ਵਾਲਾ ਬਿਰਦ ਸੰਮ੍ਹਾਲੋ।
੨ਕਿਸੇ ਕੰਮ ਕਰਨ ਦੀ ਆਗਾ ਵਿਧਿ ਹੈ, ਨਾ ਕਰਨੇ ਦੀ ਆਗਾ ਨਿਖੇਧਿ, ਭਾਵ ਹਾਂ, ਨਾਂ।
*ਪਾ:-ਕਿਮ।
+ਪਾ:-ਅੁਠਾਏ
++ਪਾ:-ਪਰਖਨਿ, ਪਰਤਜ਼ਖ।
੩ਭਾਵ ਫਰਕ ਨਹੀਣ ਕਰਦੇ ਹੋ।

Displaying Page 235 of 626 from Volume 1