Sri Gur Pratap Suraj Granth

Displaying Page 24 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੯

ਬਾਦ ਰਹੈ ਸਿਜ਼ਖ ਹੈ ਨਰ ਸੋ
ਜਿਨਿ ਜਾਨੋ ਨਹੀ ਜੁ ਇਹੀ ਜਗ ਕਾਦਰ।
ਕਾ ਦਰ ਹੈ ਜਮ ਕੋ ਤਿਨ ਜੀਵਨਿ
ਅੰਤ ਭਜੈਣ ਗੁਰ ਤੇਦ ਬਹਾਦਰ ॥੧੬॥
ਹਾਦਰ = ਹਾਗ਼ਰ, ਪ੍ਰਤਜ਼ਖ ਹੋਣਾਂ। ਮੌਜੂਦ ਹੋ ਜਾਣ। ।ਅਰਬੀ-ਹਾਗ਼ਿਰ॥
ਪਿਖੇ = ਦੇਖਂ ਨਾਲ, ਦਰਸ਼ਨ ਕਰਨ ਨਾਲ। ਸੁਰ = ਦੇਵਤੇ।
ਸਾਦਰ = ਸਹਤ ਆਦਰ ਦੇ, ਆਦਰ ਪੂਰਬਕ।
ਸਾਦ = ਸੁਆਦ। ।ਸੰਸ: ਸਾਦ॥
ਬਿਸ਼ਿਯਾਤਪ = ਵਿਸ਼ਿਆਣ ਰੂਪੀ ਧੁਜ਼ਪ, ਵਿਸ਼ਿਆਣ ਰੂਪੀ ਤਜ਼ਪਸ਼।
।ਸੰਸ: ਵਿਯਿ+ਆਤਪ॥
ਬਾਦਰ = ਬਜ਼ਦਲ। ।ਸੰਸ: ਵਾਰਿਦ॥ ਭਾਵ ਰਜ਼ਖਕ। (ਅ) ਕਵਿ ਜੀ ਦਾ ਇਸ ਤੁਕ ਤੋਣ
ਯੋਗ ਦਰਸ਼ਨ ਵਿਚ ਕਥੀ ਧਰਮ ਮੇਘਾ ਸਮਾਧੀ ਵਲ ਬੀ ਇਸ਼ਾਰਾ ਹੋ ਸਕਦਾ ਹੈ ਕਿ ਆਪ
ਪੂਰਨ ਪਦ ਤੇ ਇਸਥਿਤ ਹਨ ਤੇ ਅੁਨ੍ਹਾਂ ਦਾ ਵਜੂਦ ਵਿਸ਼ੇਸ਼ ਕਰਕੇ ਆਤਮ ਗਾਨ ਦਾਨ ਕਰ
ਰਿਹਾ ਹੈ।
ਬਾਦ = ਬ੍ਰਿਥਾ। ਸਜ਼ਖਂਾ। ।ਸੰਸ: ਵਾਦ॥
ਕਾਦਰ = ਕੁਦਰਤ ਵਾਲਾ। ਹੁਕਮ ਰਜ਼ਖਂ ਵਾਲਾ ।ਅਰਬੀ, ਕਾਦਰ॥।
ਕਾ ਦਰ = ਕਾ। ਦਰ = ਕੀ ਦਰ ਹੈ, ਕੀ ਡਰ ਹੈ।
(ਅ) ਕਾ ਦਰ = ਦਰ = ਦਰਵਾਜਾ, ਕਾ = ਕੀਹ, ਭਾਵ (ਜਮ ਦੇ) ਦਰਵਾਜੇ ਨਾਲ
ਕੀਹ (ਵਾਸਤਾ)।
ਜੀਵਨਿ = ਜੀਵਾਣ ਲ਼।
ਅਰਥ: (ਸ਼੍ਰੀ ਗੁਰੂ ਤੇਗ ਬਹਾਦਰ ਜੀ ਲ਼) ਜਿਜ਼ਥੇ ਯਾਦ ਕਰੋ (ਅੁਜ਼ਗ੍ਰਥੇ ਹੀ) (ਪ੍ਰਤਜ਼ਖ ਆ)
ਹਾਗ਼ਰ ਹੁੰਦੇ ਹਨ, ਸੁਖਾਂ ਦਾ ਸਮੁੰਦਰ (ਐਸੇ ਹਨ ਕਿ ਅੁਹਨਾਂ ਦੇ) ਦਰਸ਼ਨ ਕਰਨ
ਨਾਲ ਦੇਵਤੇ ਆਦਰ ਨਾਲ (ਮਿਲਦੇ ਹਨ)।
(ਆਪ) ਇਕ ਆਤਮ ਗਾਨ ਦੇ ਸੁਆਦ ਵਿਚ ਰਚੇ ਹੋਏ ਹਨ (ਤੇ ਜਗਾਸੂਆਣ ਲ਼) ਵਿਸ਼ਯ
ਰੂਪੀ ਕਰੜੀ ਧੁਜ਼ਪ ਤੋਣ (ਰਜ਼ਖਾ ਕਰਨ ਲਈ) ਵਜ਼ਡ ਬਜ਼ਦਲ ਸਮਾਨ ਹਨ।
(ਹਾਂ,) ਅੁਹ ਨਰ ਸਿਜ਼ਖ ਹੋਕੇ ਬੀ ਸਜ਼ਖਂੇ ਰਹੇ ਹਨ, ਜਿਨ੍ਹਾਂ ਨੇ ਨਹੀਣ ਜਾਣਿਆਣ ਕਿ ਇਹੀ ਜਗਤ
ਦੇ ਕਾਦਰ ਹਨ।
(ਹਾਂ) ਅੁਨ੍ਹਾਂ ਜੀਵਾਣ ਲ਼ ਜਮ ਦਾ ਕੀ ਡਰ ਹੈ ਜਿਨ੍ਹਾਂ ਨੇ ਅੰਤ (ਸਮੇਣ) ਗੁਰੂ ਤੇਗ ਬਹਾਦਰ ਜੀ ਲ਼
ਭੇਜਿਆ ਹੈ।
ਹੋਰ ਅਰਥ: ੧. ਸੁਖਾਂ ਦੇ ਸਮੁੰਦਰ ਜੀ ਲ਼ ਜਿਜ਼ਥੇ ਯਾਦ ਕਰੀਏ ਅੁਥੇ ਹੀ ਹਾਗ਼ਰ ਹੁੰਦੇ ਹਨ,
ਜਿਨ੍ਹਾਂ ਦਾ ਦਰਸ਼ਨ ਦੇਵਤੇ ਆਦਰ (ਸਤਿਕਾਰ) ਨਾਲ ਕਰਦੇ ਹਨ।
੪. ਓਹਨਾਂ ਜੀਵਾਣ ਲ਼ ਯਮਾਂ ਦੇ ਦਰਵਾਜੇ ਨਾਲ ਕੀ (ਵਾਸਤਾ ਹੈ) ਜਿਨ੍ਹਾਂ ਨੇ ਅੰਤ ਵੇਲੇ
ਗੁਰੂ ਤੇਗ ਬਹਾਦਰ ਜੀ ਲ਼ ਭੇਜਿਆ ਹੈ।
੧੨. ਇਸ਼ ਗੁਰੂ-ਸ਼੍ਰੀ ਗੁਰੂ ਗੋਬਿੰਦ ਸਿੰਘ ਜੀ-ਮੰਗਲ।
ਚਿਤ੍ਰਪਦਾ ਛੰਦ: ਤ੍ਰਾਣ ਕਰੈਣ ਨਿਜ ਦਾਸਨ ਕੀ
ਭਵ ਬੰਧਨ ਤੋਰ ਦਦ ਨਿਰਬਾਣ।

Displaying Page 24 of 626 from Volume 1