Sri Gur Pratap Suraj Granth

Displaying Page 254 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੨੬੭

੩੫. ।ਕੁਟਵਾਲ ਨੇ ਆ ਕੇ ਗੁਰੂ ਜੀ ਦਾ ਜਸ ਕੀਤਾ॥
੩੪ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੩੬
ਦੋਹਰਾ: ਨਿਪਟ੧ ਕਪਟ ਕੇ ਕੂੜ ਬਚ, ਸੁਨਿ ਕਲੀਧਰ ਧੀਰ।
ਬੋਲੇ ਬਚਨ ਅਦੀਨ੨ ਪ੍ਰਭੁ, ਜਬਿ ਤੂੰ ਗਿਰਪਤਿ ਤੀਰ੩ ॥੧॥
ਚੌਪਈ: ਕਿਮ ਨ੍ਰਿਪ ਭਨੋ ਸੁਨੋਣ ਤੈਣ ਕਹਾਂ।
ਗਰਬਤਿ ਬਚਨ ਕਹੇ ਤਿਨ ਜਹਾਂ।
ਤਿਨ ਸੋਣ ਕਿਮ ਹੁਇ ਮੇਲ ਹਮਾਰਾ।
ਕਰਹਿ ਕਪਟ ਕਪਟੀ ਕੁੜਿਆਰਾ ॥੨॥
ਕਹੋ ਕਿ -ਮੋ ਸੋਣ ਬਿਗਰੈ ਜਬੈ।
ਕਿਸ ਥਲ ਬਸੈ ਜਾਇ ਗੁਰ ਤਬੈ।
ਦਿਜ਼ਲੀਪਤਿ ਕੇ ਸੰਗ ਬਿਗਾਰੇ।
ਜਹਿ ਗੁਰ ਬਡੇ ਬਿਕੁੰਠ ਸਿਧਾਰੇ- ॥੩॥
ਸੋ ਆਸ਼ੈ ਕਾ ਸਮੁਝੈ ਮਾਨੀ।
-ਰਾਖਹਿ੪ ਹਿੰਦੁਨਿ ਲਾਜ ਮਹਾਨੀ।
ਸੀਸ ਦਿਲੀਸ਼ੁਰ ਕੇ ਹੁਇ ਆਪੇ੫।
ਤਨ ਤਜਿ ਗਏ-, ਸੁਮਤਿ ਸੇ ਜਾਪੇ੬ ॥੪॥
ਜਗ ਮਹਿ ਇਸਥਿਰਿ ਰਹੋ ਨ ਕੋਈ।
ਜੋ ਅੁਪਜਹਿ ਸਭਿ ਬਿਨਸਤਿ ਸੋਈ।
ਤਅੂ ਸੁਨਹੁ ਜੇ ਪਰਅੁਪਕਾਰੀ।
ਤਜਹਿ ਸਰੀਰ ਮਹਾਂ ਮਤਿ ਧਾਰੀ ॥੫॥
ਸੇ ਜਗ ਮਹਿ ਜੀਵਤ ਹੀ ਜਾਨਹੁ।
ਸੁਜਸੁ ਜਹਾਂ ਕਹਿ ਭਲੇ ਪ੍ਰਮਾਨਹੁ।
ਕੋਣ ਨ ਬਿਚਾਰ ਰਿਦੇ ਮਹਿ ਦੇਖਾ।
ਅਪਨਿ ਬਡੇ ਪਰ ਕਰਹੁ ਪਰੇਖਾ ॥੬॥
ਕੋ ਜੀਵਤਿ ਹੈ ਜਗਤ ਮਝਾਰੀ?
ਬਾਬਰ ਆਦਿਕ ਦਲ ਬਲ ਭਾਰੀ।
ਸਕਲ ਕਾਲ ਕੋ ਅਹੈ ਚਬੀਨਾ।


੧ਅਤਿਯੰਤ।
੨ ਨਿਰਭਯ।
੩ਜਦ ਤੂੰ ਰਾਜੇ ਪਾਸ ਸੈਣ (ਤਦ ਰਾਜੇ ਨੇ).....।
੪ਰਜ਼ਖੀ ਹੈ।
੫ਔਰੰਗ ਦੇ ਸਿਰ ਹੋਕੇ ਆਪ ਹੀ.......।
੬ਬੁਜ਼ਧੀਮਾਨ ਇਹ ਜਾਣਦੇ ਹਨ।

Displaying Page 254 of 372 from Volume 13