Sri Gur Pratap Suraj Granth

Displaying Page 32 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੭

ਸ਼੍ਰੀ ਵਸਿਸ਼ਟ ਆਦਿਕ ਜੋ ਗਾਨੀ (ਹੋਏ ਹਨ), ਇੰਦ੍ਰ ਆਦਿਕ ਜੋ ਰਾਜਧਾਨੀ ਦੇ ਦੇਣ ਵਾਲੇ
(ਹੋਏ ਹਨ), ਅਗਸਤ ਆਦਿਕ ਸਾਰੇ ਤਪਜ਼ਸਾ ਕਰਨ ਵਾਲੇ, ਵਾਸ ਆਦਿਕ ਵੇਦਾਂ
ਦਾ ਪਾਰ ਲੈਂ ਵਾਲੇ (ਗਾਤਾ) ॥੨੧॥
ਜੁਧਿਸ਼ਟਰ ਆਦਿ ਭਾਰੇ ਧਰਮਾਤਮਾ, ਅਰਜਨ ਆਦਿਕ ਕ੍ਰਿਸ਼ਨ ਦੇ ਪਾਰੇ, ਮਿਰਜਾਦਾ ਵਿਚ
ਪਜ਼ਕੇ ਰਾਮਚੰਦ ਆਦਿਕ, ਸ਼੍ਰੀ ਨਰਸਿੰਘ ਆਦਿਕ ਜੋ (ਪ੍ਰਹਿਲਾਦ ਜੈਸੇ) ਭਗਤਾਂ ਦੇ
ਪਾਰੇ (ਹੋਏ ਹਨ) ॥੨੨॥
ਸ਼੍ਰੀ ਕ੍ਰਿਸ਼ਨ ਵਰਗੇ ਰਸਾਂ ਦੇ ਗਾਤਾ (ਭਾਵ ਕਲਾ ਕੌਸਲ ਵਿਚ ਪ੍ਰਬੀਨ), ਸ਼੍ਰੀ ਬਾਮਨ ਆਦਿਕ
(ਦੈਣਤਾਂ ਲ਼) ਛਲਂਾ ਜਾਣਨ ਵਾਲੇ, ਦਸਰਥ ਆਦਿਕ ਬਚਨ ਦੇ ਪੂਰੇ, ਜਨਕ ਆਦਿਕ
ਜੋਗ ਤੇ ਭੋਗ ਵਿਚ ਸਮ ਰਹਣ ਵਾਲੇ ਵੇਤਾ (ਹੋਏ ਹਨ) ॥੨੩॥
ਗੋਰਖ ਆਦਿਕ ਸਾਰੇ ਸਿਜ਼ਧ, ਕਬੀਰ ਆਦਿਕ ਸਾਰੇ ਭਗਤ, (ਭਾਈ) ਬੁਜ਼ਢੇ ਵਰਗੇ ਗੁਰੂ ਕੇ
ਸਿਜ਼ਖ, ਜੋ ਪਿਛਲੇ ਸਮੇਣ ਹੋਏ, ਹੁਣ ਹਨ ਤੇ ਅਗੋਣ ਹੋਣਗੇ ॥੨੪॥
ਸਾਰਿਆਣ ਲ਼ ਮੈਣ ਪ੍ਰਣਾਮ ਕਰਦਾ ਹਾਂ, ਮੇਰੇ ਤੇ ਕ੍ਰਿਪਾ ਕਰੋ, ਮੈਣ ਗੁਰੂ ਜੀ ਦਾ ਜਸ ਅੁਚਾਰਨ
ਕਰਾਣ, ਸੂਰਜ ਆਦਿਕ ਜੋ ਪ੍ਰਕਾਸ਼ ਕਰਦੇ ਹਨ, ਚੰਦ੍ਰਮਾ ਆਦਿਕ ਜੋ ਠਢੀ ਰਾਸ਼ਿ ਵਾਲੇ
ਹਨ ॥੨੫॥
ਨਾਰਦ ਆਦਿਕ ਜੋ ਪ੍ਰੇਮੀ ਹਨ। ਸਰਸਤੀ ਆਦਿਕ (ਜੋ) ਵਕਤਾ (ਹੋਏ ਹਨ), ਸ਼ੇਸ਼ਨਾਗ ਵਰਗੇ
(ਜੋ) ਬੜੇ ਚਤੁਰ ਕਹੇ ਜਾਣਦੇ ਹਨ, ਹਨੂਮਾਨ ਵਰਗੇ ਜੋ ਦਾਸ (ਭਗਤ) ਸਮਝੇ ਜਾਣਦੇ
ਹਨ ॥੨੬॥
ਸਾਰਿਆਣ ਦੇ ਮੈਣ ਪਹਿਲਾਂ ਨਾਮ ਯਾਦ ਕਰਦਾ ਹਾਂ, ਧਰਤੀ ਪਰ ਸਿਰ ਧਰ ਨਮਸਕਾਰ ਅੁਚਾਰਦਾ
ਹਾਂ, ਮੇਰੇ ਸਭ ਤਰ੍ਹਾਂ ਸਹਾਈ ਹੋਵੋ, ਮੇਰੇ (ਕੰਮ ਵਿਚ ਪੈਂ ਵਾਲੇ) ਵਿਘਨਾਂ ਦਾ ਮੇਰੇ
ਨੇੜੇ ਰਹਿਕੇ ਨਾਸ਼ ਕਰੋ।
ਭਾਵ: ਭਾਈ ਸੰਤੋਖ ਸਿੰਘ ਜੀ ਦੇ ਏਸ ਆਵਾਹਨ ਲ਼ ਸਮਝਂ ਲਈ ਗ਼ਰਾ ਵਿਚਾਰ ਦੀ ਲੋੜ
ਹੈ। ਅੁਨ੍ਹਾਂ ਦੇ ਸਮੇਣ ਜੋ ਖਾਲ ਨਹੀਣ ਸਨ ਅੁਨ੍ਹਾਂ ਦੀ ਸੰਭਾਵਨਾ ਕਰ ਲੈਂੀ ਕਿ ਓਦੋਣ
ਹੈਸਨ ਅੁਨ੍ਹਾਂ ਦੇ ਆਸ਼ਯ ਲ਼ ਸਮਝਂ ਨਹੀਣ ਦੇਣਦੀ। ਅੁਸ ਸਮੇਣ ਸਿਜ਼ਖਾਂ ਵਿਚ ਇਸ਼ਟਪਤੀ
ਅਜ਼ਜ ਤੋਣ ਬਹੁਤ ਵਧੀਕ ਤੇ ਅਸਲੀ ਸੀ, ਪਰ ਅੁਸ ਵਿਚ ਇਨਕਾਰ ਪ੍ਰਧਾਨ ਨਹੀਣ
ਸੀ, ਇਕਰਾਰ ਵਿਜ਼ਚ ਹੀ ਓਹ ਆਪਣੇ ਵਿਸ਼ਾਸ ਲ਼ ਅੁਜ਼ਚਾ ਤੇ ਬੇਲਾਗ ਰਖਦੇ ਸਨ।
ਅਰਥਾਤ ਆਪਣੇ ਸਤਿਗੁਰਾਣ ਲ਼ ਸਭ ਤੋਣ ਅੁਜ਼ਚਾ ਸਮਝਦੇ ਸਨ ਅਰ ਓਹਨਾਂ ਵਿਚ
ਆਪਣੀ ਭਾਵਨਾਂ ਪੂਰਨ ਭਗਤੀ ਤੇ ਸਿਜ਼ਖੀ ਦੀ ਧਾਰਨ ਕਰਦੇ ਸਨ, ਅਰ ਅਪਣੇ
ਸਤਿਗੁਰਾਣ ਦੇ ਲਵੇ ਕਿਸੇ ਲ਼ ਨਹੀਣ ਸਨ ਲਾਅੁਣਦੇ। ਪੂਰਨ ਪਤਿਜ਼ਬ੍ਰਤਾ ਸਮਾਨ ਪਤੀਬ੍ਰਤ
ਭਾਵ ਵਾਣੂ ਇਸ਼ਟਪਤੀ ਸਤਿਗੁਰਾਣ ਵਿਚ ਰਜ਼ਖਦੇ ਸਨ, ਪੰ੍ਰਤੂ ਸੰਸਾਰ ਦੇ ਕਿਸੇ ਪੂਜ,
ਕਿਸੇ ਮਤ ਦੇ ਵਜ਼ਡੇ, ਕਿਸੇ ਸਤਿਕਾਰੀ ਗਈ ਵਕਤੀ ਦੀ ਨਿਦਾ ਨਹੀਣ ਸਨ ਕਰਦੇ।
ਸਭ ਵਜ਼ਡਿਆਣ ਦੇ ਵਿਚ ਭਲਿਆਈ ਦਾ ਕਿਸੇ ਨਾ ਕਿਸੇ ਅੰਸ਼ ਵਿਚ ਇਕਰਾਰ ਕਰਦੇ
ਸਨ*। ਅਪਣੇ ਇਸ਼ਟ ਤੋਣ ਅਤ੍ਰਿਕਤ ਦੂਸਰਿਆਣ ਦੇ ਇਸ਼ਟ ਦਾ ਇਨਕਾਰ, ਨਿਦਾ ਤੇ
ਖੰਡਨ ਨਹੀਣ ਸਨ ਕਰਦੇ। ਅਪਣੇ ਮਤ ਦੀ ਵਿਸ਼ੇਸ਼ਤਾ, ਅਪਣੇ ਇਸ਼ਟ ਦੀ ਬਗ਼ੁਰਗੀ,
ਅਪਣੇ ਇਸ਼ਟ ਦਾ ਸਭ ਤੋਣ ਵਾਧਾ, ਸਭ ਤੋਣ ਅੁਚਿਆਈ ਨਿਰਭੈ ਕਹਿਣਦੇ ਸਨ।


* ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥ ।ਸੂਹੀ ਛੰਤ ਮ: ੧

Displaying Page 32 of 626 from Volume 1