Sri Gur Pratap Suraj Granth

Displaying Page 344 of 376 from Volume 10

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੩੫੭

੫੨. ।ਸੰਗਤ ਲ਼ ਅੁਪਦੇਸ਼॥
੫੧ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੫੩
ਦੋਹਰਾ: ਸੂਰਜ ਅਸਤੋ ਪ੍ਰਾਣਚ* ਦਿਸ਼ਿ, ਭਾ ਸੰਧਾ ਕੋ ਕਾਲ੧।
ਆਇ ਜਾਇ ਸਿਖ ਪੁਰੀ ਤੇ, ਦਰਸਤਿ ਗੁਰੂ ਕ੍ਰਿਪਾਲ ॥੧॥
ਚੌਪਈ: ਬ੍ਰਿੰਦ ਮਸੰਦ ਥਿਰੇ ਸਭਿ ਆਇ।
ਜੇ ਗੁਰਬਖਸ਼ ਆਦਿ ਮੁਖਿ ਗਾਇ।
ਅੰਤਰ ਵਹਿਰ ਭੀਰ ਬਹੁ ਹੋਈ।
ਧਰੇ ਸ਼ੋਕ ਬੋਲਤਿ ਨਹਿ ਕੋਈ ॥੨॥
ਦਰਸ਼ਨ ਕਰਹਿ ਵਹਿਰ ਥਿਰ ਹੋਇ।
ਵਾਹਿਗੁਰੂ ਸਿਮਰਤਿ ਸਭਿ ਕੋਇ।
ਪੁਰਿ ਕੀ ਸੰਗਿਤ ਕੇ ਸਿਖ ਸਾਨੇ।
ਗੁਰ ਚਰਿਤ੍ਰ ਤੇ ਅੁਰ ਬਿਸਮਾਨੇ ॥੩॥
ਸਭਿ ਗੁਰਬਖਸ਼ ਸੰਗ ਮਿਲਿ ਕਹੋ।
ਅਬਿ ਮਿਲਿ ਗੁਰ ਦਰਸ਼ਨ ਕੋ ਲਹੋ।
ਸਮਾਂ ਕਹਨਿ ਕੋ ਲਖਿ ਮਨ ਮਾਂਹੀ।
ਬੂਝਹੁ ਸਕਲ ਹੋਇ ਕਰਿ ਪਾਹੀ ॥੪॥
ਜਬਿ ਹੁਇ ਜੈ ਹੈਣ ਅੰਤਰ ਧਾਨ।
ਰਿਦੇ ਬਿਸੂਰਤਿ ਰਹਹੁ ਮਹਾਨ।
ਨਹੀਣ ਸੰਦੇਹ ਹੋਇ ਜਿਸ ਭਾਂਤਿ।
ਸੁਨਿਯਹਿ ਗੁਰੂ ਬਾਕ ਬਜ਼ਖਾਤ ॥੫॥
ਜਥਾ ਕਰਨਿ ਅਰਦਾਸ ਅਗਾਰੀ।
ਮਿਲਿ ਸਭਿਹੂੰ ਤਿਮ ਭਲੇ ਬਿਚਾਰੀ।
ਤਬਿ ਗੁਰਬਖਸ਼ ਭਲੇ ਸਮੁਝਾਯੋ।
ਜਿਮ ਇਸ ਸਮੇ ਕਹਨਿ ਬਨਿ ਆਯੋ ॥੬॥
ਠਹਿਰੋ ਮਤ ਜਿਮ ਸਭਿਹਿਨਿ ਕੇਰਾ।
ਕਹਿਬੇ ਹਿਤ ਅਗੇਰ ਸੋ ਪ੍ਰੇਰਾ।
ਭਏ ਸੰਗ ਤਿਸ ਕੇ ਸਿਖ ਸਾਨੇ।


*ਇਥੇ ਪਦ ਪ੍ਰਾਣਚ ਪਿਆ ਹੈ, ਇਸਦੇ ਅਰਥ ਹਨ ਪੂਰਬ ਕਿਸੇ ਲਿਖਤੀ ਨੁਸਖੇ ਵਿਚ ਪਾਠ ਹੈ ਸੂਰਜ
ਅਥੇ ਅਵਾਣਚੀ ਦਿਸਿ ਇਸਦੇ ਅਰਥ ਹਨ ਦਜ਼ਖਂ। ਸੂਰਜ ਨਾ ਪੂਰਬ ਡੁਬਦਾ ਹੈ ਨਾ ਦਜ਼ਖਂ। ਇਹ ਸੰਭਵ
ਜਾਪਦਾ ਹੈ ਕਿ ਅੁਸ ਦਾ ਦਰੁਸਤ ਪਾਠ ਐਅੁਣ ਸੀ ਸੂਰਜ ਅਥੋ ਅਪ੍ਰਾਣਚ ਦਿਸ਼। ਅਪ੍ਰਾਣਚ ਨਾਮ ਪਜ਼ਛੋਣ ਦਾ ਹੈ।
ਸੋ ਲਿਖਾਰੀਆਣ ਦੀ ਕ੍ਰਿਪਾ ਨਾਲ ਅਪ੍ਰਾਣਚ ਦਾ ਪ੍ਰਾਣਚ ਹੋ ਗਿਆ ਹੋਣਾ ਹੈ। ਯਾ ਅਸਤਾਪ੍ਰਾਚ ।ਅਸਤਿ+ਅਪ੍ਰਾਣਚ॥
ਪਾਠ ਹੋਵੇ ਜਿਸ ਤੋਣ ਅਸਤੋ ਪ੍ਰਾਣਚ ਲਿਖਾਰੀਆਣ ਨੇ ਬਣਾ ਲਿਆ।
੧ਸੂਰਜ ਡੁਬ ਗਿਆ, ਪੂਰਬ ਦਿਸ਼ਾ ਵਲ ਸੰਧਿਆ ਪੈ ਗਈ।

Displaying Page 344 of 376 from Volume 10