Sri Gur Pratap Suraj Granth

Displaying Page 351 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੬੬

ਗੁਰ ਸਥਾਨ ਨੀਵੋਣ ਬਿਰਧਾਵੈ੧*।
ਸ਼੍ਰੀ ਪਰਮੇਸੁਰ ਹੈ ਸਮਰਜ਼ਥ।
ਸੰਤਨ ਕੋ ਰਾਖਤਿ ਦੈ ਹਜ਼ਥ+ ॥੪੪॥
ਜਿਨ ਕੇ ਐਸੇ ਭਯੋ ਗਿਆਨਾ।
ਸੇਵੈਣ ਗੁਰੂ ਭਾਵ ਧਰਿ ਨਾਨਾ++।
ਕਹੀ ਸੰਤੋਖ ਸਿੰਘ ਇਹ ਕਥਾ।
ਜਿਨਹਿ ਸੁਨੀ ਤਿਨ ਕਾਲ ਨ ਮਥਾ*+ ॥੪੫॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਸ਼ੇਖਨ ਪ੍ਰਸੰਗ ਬਰਨਨ ਨਾਮ
ਅਸ਼ਟਤ੍ਰਿੰਸਤੀ ਅੰਸੂ ॥੩੮॥


੧ਗੁਰ ਸਥਾਨ ਵਿਚ ਜੋ ਨੀਵਾਣ (ਬਣੇਗਾ) ਸੋ ਵਧੇਗਾ।
*ਪਾ:-ਬਧ ਜਾਵੈ। ਨਮ੍ਰ ਬ੍ਰਿਜ਼ਧਾਵੈ।
+ਇਹ ਦੋ ਤੁਕਾਣ ਇਕੋ ਨੁਸਖੇ ਵਿਚ ਸਨ।
++ਇਹ ਦੋ ਤੁਕਾਣ ੪ ਨੁਸਖਿਆਣ ਵਿਚ ਸਨ।
*+ਇਹ ਦੋ ਸਤਰਾਣ ਭੀ ਇਕੋ ਨੁਸਖੇ ਵਿਚ ਸਨ।

Displaying Page 351 of 626 from Volume 1