Sri Gur Pratap Suraj Granth

Displaying Page 354 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੩੬੭

੫੨. ।ਸਮੀਰ ਚਲਾਈ। ਸਮਾਧੀ। ਦਰਯਾਈ ਘੋੜਾ॥
੫੧ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੫੩
ਦੋਹਰਾ: ਸਭਾ ਬਿਖੈ ਇਕ ਦਿਵਸ ਮੈਣ, ਬੈਠੇ ਸਤਿਗੁਰ ਨਦ।
ਜੇਠ ਮਾਸ ਲੂਵਾਣ ਚਲਹਿ, ਦਸ ਦਿਸ਼ਿ ਤਪਤ ਬਿਲਦ ॥੧॥
ਚੌਪਈ: ਬਸਤ੍ਰ ਬਿਭੂਖਨ ਸਦਨ ਅੁਤੰਗ।
ਸੀਸ ਮਹਿਲ ਅਰੁ ਚਿਜ਼ਤ੍ਰਤਿ ਰੰਗ।
ਇਜ਼ਤਾਦਿਕ ਸਗਰੇ ਤਪਤਾਏ।
ਨਹਿ ਸੀਤਲਤਾ ਕਤਹੂੰ ਪਾਏ ॥੨॥
ਪ੍ਰਿਥੀ ਅਕਾਸ਼ ਸਗਲ ਤਪਤਾਯੋ।
ਮਨਹੁ ਤੇਜ ਅਗਨੀ ਦਿਪਤਾਯੋ।
ਸਭਾ ਬਿਖੈ ਨੌਰੰਗ ਨੇ ਕਹੋ।
ਆਜ ਤਪਤ ਅਤਿਸ਼ੈ ਜਨੁ ਦਹੋ ॥੩॥
ਗੁਰ ਨਦਨ! ਨਿਜ ਬਾਕ ਬਖਾਨਹੁ।
ਮਿਟਹਿ ਤਪਤ ਸੀਤਲਤਾ ਠਾਨਹੁ।
ਸਭਾ ਬਿਖੈ ਸੀਤਲ ਬਹਿ ਪੌਨ।
ਜਿਸ ਤੇ ਸੁਖਦਾਇਕ ਹੁਇ ਭੌਨ ॥੪॥
ਸਭਿਹਿਨਿ ਕੇ ਚਿਤ ਬਾਕੁਲ ਅਹੇ।
ਮਹਾਂ ਘਾਮ ਜਨੁ ਤਨ ਕੋ ਦਹੇ।
ਸੀਤਲ ਮੰਦ ਸਮੀਰ ਚਲਾਵਹੁ।
ਸਭਿ ਕੌ ਸੁਖ ਦਿਹੁ ਤਪਤ ਮਿਟਾਵਹੁ ॥੫॥
ਸੁਨਿ ਸ਼੍ਰੀ ਰਾਮਰਾਇ ਬਚ ਕਹੇ।
ਹੁਇ ਸੀਤਲ ਜੈਸੇ ਚਿਤ ਚਹੇ।
ਤ੍ਰੈਬਿਧਿ ਕੀ੧ ਸਮੀਰ ਅਬਿ ਆਵੈ।
ਰੁਤਿ ਬਸੰਤ ਸਭਿ ਕੋ ਬਿਦਤਾਵੈ ॥੬॥
ਜਿਸ ਕੋ ਹੁਇ ਸਪਰਸ਼ ਤਨ ਆਇ।
ਅਧਿਕ ਮੋਦ ਚਿਤ ਕੋ ਅੁਪਜਾਇ।
ਗ੍ਰੀਖਮ ਝਾਰ੨ ਮਿਟੇ ਅਬਿ ਅਸੇ।
ਸੂਰਜ ਅੁਦੇ ਤਿਮਰ ਗਨ ਜੈਸੇ ॥੭॥
ਇਮ ਕਹਿਤੋਣ ਸੁਖ ਦਾਇਕ ਪੌਨ।


੧ਤਿੰਨ ਤਰ੍ਹਾਂ ਦੀ (੧. ਸੀਤਲ। ੨. ਸੁਗੰਧਤਿ। ੩. ਮੰਦ ਮੰਦ ਚਲਂ ਵਾਲੀ) ਦੇਖੋ ਅਜ਼ਗੇ ਅੰਕ ੮ ਤੇ ੧੦
ਵਿਚ।
੨ਸਾਰੀ ਗਰਮੀ।

Displaying Page 354 of 412 from Volume 9