Sri Gur Pratap Suraj Granth

Displaying Page 380 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੯੫

ਆਇਸੁ ਮਾਨਿ ਗਏ ਤਤਕਾਲਾ।
ਬੈਠੇ, ਜਿਹ ਠਾਂ ਪੌਰ ਬਿਸਾਲਾ ॥੫੩॥
ਤਿਸ ਛਿਨ ਅਕਬਰ ਕੇ ਪਰਵਾਨੇ।
ਆਏ ਬਡ ਤੂਰਨਤਾ ਠਾਨੇ।
ਭਨੋ ਬੀਰਬਲ ਸੋਣ ਤਿਨ ਨਰਨ।
ਇਸ ਪੁਰਿ ਮਹਿਣ ਗਨ ਖਜ਼ਤ੍ਰੀ ਬਰਨ੧ ॥੫੪॥
ਅਬਿ ਲੌ ਹੁਕਮ ਮਾਨਿ ਨਹਿਣ ਆਏ।
ਸੰਧਾ ਪਰੀ ਸੁ ਸਮਾਂ ਬਿਤਾਏ।
ਹੁਕਮ ਆਪ ਕੋ ਹੋਇ ਸੁ ਕਰੈਣ।
ਜਾਇਣ ਤਿਨਹੁਣ ਢਿਗ, ਕੈ ਇਤ ਟਰੈਣ੨ ॥੫੫॥
ਕਹੋ ਬੀਰਬਲ ਅਬਿ ਨਿਸ ਪਰੀ।
ਪ੍ਰਾਤ ਮੁਕਾਮ ਕਰਹਿਣ ਇਸੁ ਪੁਰੀ।
ਤਬਿ ਸਭਿ ਕੋ ਗਹਿ ਕੈ ਮੰਗਵਾਵੈਣ।
ਨਾਂਹਿ ਤ ਹੁਕਮ ਮਾਨਿ ਕਰਿ ਆਵੈਣ ॥੫੬॥
ਭਯੋ ਤਿਮਰ ਸਿਖ ਸੁਨਿ ਕਰਿ ਆਏ।
ਬਿਗਰਹਿ ਪ੍ਰਾਤੀ ਗੁਰਨਿ ਬਤਾਏ੩।
ਕਹਿਣ ਸ਼੍ਰੀ ਅਮਰ ਮੁਕਾਮ ਨ ਹੋਇ।
ਬੇਗ ਇਹਾਂ ਤੇ ਗਮਨਹਿ ਸੋਇ ॥੫੭॥
ਨਹਿਣ ਚਿੰਤਾ ਚਿਤ ਬਿਖੇ ਬਿਚਾਰੋ।
ਰਹੋ ਅਨਦਤਿ ਸਦਨ ਸਿਧਾਰੋ।
ਸੁਨੋ ਬੀਰਬਲ ਜਬਹਿ ਪ੍ਰਵਾਨਾ।
ਲਿਖੀ ਜਿਸੀ ਮਹਿਣ ਸ਼ੀਘ੍ਰ ਮਹਾਂਨਾ ॥੫੮॥
ਤਿਸੀ ਦੇਸ਼ ਭਾ ਦੁੰਦ ਘਨੇਰਾ੪।
ਲੂਟ ਕੂਟ ਲੀਨੋ ਦਲ ਡੇਰਾ੫।
ਨਹਿਣ ਕਿਤ ਠਹਿਰ ਮੁਕਾਮ ਕਰੀਜਹਿ।
ਦੀਹ ਮਜਲ ਤੇ ਤਹਿਣ ਪਹੁਣਚੀਜਹਿ ॥੫੯॥
ਕਰਹੁ ਜਾਇ ਸਰ੬ ਲਰਹੁ ਘਨੇਰੇ।


੧ਕਹੀਦੇ ਹਨ (ਅ) ਜਾਤਿ ਦੇ।
੨ਅਥਵਾ ਇਥੋਣ ਟਲ ਜਾਈਏ।
੩ਗੁਰੂ ਜੀ ਲ਼ ਦਜ਼ਸਿਆ ਸਵੇਰੇ ਵਿਗਾੜ ਹੋ ਜਾਏਗਾ।
੪ਭਾਵ ਪਸ਼ਚਮ ਦੇਸ਼ ਵਿਚ ਬੜਾ ਅੁਪਜ਼ਦ੍ਰਵ ਹੋ ਪਿਆ ਹੈ।
੫(ਹੇ ਬੀਰਬਲ ਤੈਥੋਣ ਅਜ਼ਗੇ ਜੇਹੜਾ ਇਧਰ ਦਾ) ਦਲ (ਸੀ), ਅੁਸ ਦਾ ਡੇਰਾ ਲੁਟ ਕੁਟ ਲਿਆ ਹੈ (ਵੈਰੀ ਨੇ)।
੬ਫਤੇ ਕਰੋ।

Displaying Page 380 of 626 from Volume 1