Sri Gur Pratap Suraj Granth

Displaying Page 396 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੧੧

ਦੋਨਹੁ ਕੀ ਸੁਨਿ ਹੈਣ ਜਿਮ ਲਹੋ੧ ॥੩੯॥
ਝੂਠ ਸਾਚ ਤਬਿ ਕਰਹਿਣ ਨਿਤਾਰਾ।
ਸੁਨਿ ਕੈ ਸਭਿ ਸੰਬਾਦ੨ ਤੁਮਾਰਾ।
ਕਰੋਣ ਅਦਾਲਤ ਨੀਕੇ ਬੈਸ।
ਬਹੁ ਪੁਰਿ ਕੇ ਮੁਖਿ ਮੁਖਿ ਤੁਮ ਹੈਸ੩ ॥੪੦॥
ਇਮਿ ਸੁਨ ਸਗਰੇ ਲਵਪੁਰਿ ਰਹੇ।
-ਗੁਰ ਕੋ ਮਤਿ ਮੋਰਹਿਣ- ਚਿਤ ਚਹੇ੪।
ਦਿਜ ਖਜ਼ਤ੍ਰੀ ਸੁ ਜਾਤਿ* ਅਭਿਮਾਨੀ।
ਭਏ ਇਕਜ਼ਤ੍ਰ ਦ੍ਰਜਨ ਅਨਜਾਨੀ+ ॥੪੧॥
ਕੇਤਿਕ ਦਿਨ ਮਹਿਣ ਅਕਬਰ ਸ਼ਾਹੂ।
ਲਿਖਿ ਪਰਵਾਨਾ ਭੇਜੋ ਪਾਹੂ੫।
ਤੁਮ ਪਰ ਭਏ ਫਿਰਾਦੀ ਆਇ।
ਬਹੁ ਪੁਰਿ ਕੇ ਨਰ ਹੈ ਸਮੁਦਾਇ ॥੪੨॥
ਕਰਹੁ ਜਬਾਬ ਦਿਹੀ ਇਨ ਸੰਗ++।
ਨਾਤੁਰ ਇਨ ਕੇ ਚਾਲਹੁ ਢੰਗ।
ਪਰਵਾਨਾ ਸਤਿਗੁਰ ਪਹਿ ਆਯੋ।
ਸੁਨੋ ਸ਼੍ਰਵਨ -ਹਮ ਸ਼ਾਹੁ ਬੁਲਾਯੋ- ॥੪੩॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਦਿਜ ਬਾਹਜ ਫਰਿਆਦੀ
ਪ੍ਰਸੰਗ ਬਰਨਨ ਨਾਮ ਤੀਨ ਚਜ਼ਤਾਰਿੰਸਤੀ ਅੰਸੂ ॥੪੩॥


੧ਜਿਵੇਣ ਜਾਣਗੇ।
੨ਝਗੜਾ।
੩ਮੁਖੀਏ ਮੁਖੀਏ ਤੁਸੀਣ ਹੋ।
੪ਚਿਜ਼ਤੋਣ ਚਾਹੁੰਦੇ ਹਨ ਕਿ ਗੁਰੂ ਜੀ ਦੇ ਚਲਾਏ ਮਤ ਲ਼ ਮੋੜ (ਭਾਵ ਬੰਦ ਕਰਾ) ਦੇਈਏ।
*ਪਾ:-ਜੁ ਜਾਤ।
+ਪਾ:-ਅਜ਼ਗਾਨੀ
੫(ਗੁਰੂ ਜੀ ਦੇ) ਪਾਸ।
++ਪਾ:-ਕਰਹੁ ਜਵਾਬ ਆਇ ਹੈ ਸੰਗ।

Displaying Page 396 of 626 from Volume 1