Sri Gur Pratap Suraj Granth

Displaying Page 411 of 498 from Volume 17

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੪੨੩

੪੫. ।ਵੇਦਾਂਤ ਵਿਚਾਰ॥
੪੪ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੪੬
ਦੋਹਰਾ: ।ਗੁਰੂ:-॥+
੧ਈਸ਼ਰ ਮੂਰਤ ਗਾਨ ਕੀ,
ਸਿਖ ਸੰਸਾਰ ਤੇ ਪਾਰ।
ਸੋ ਸਤਿਗੁਰ ਅੁਜ਼ਤਮ ਅਧਿਕ,
ਇਤਰ ਗੁਰੂ ਵਿਵਹਾਰ੬ ॥੧॥
ਚੌਪਈ: ।ਸਿਜ਼ਖ:-॥++
ਬਿਬੇਕ , ਵਿਰਾਗ , ਮਮੁਖਤਾ ੨, ਤੀਨ।
੧ ੨ ੩
੩ਖਟਧਾ ਚਤੁਰਥ, ਸਮ , ਦਮ , ਚੀਨ।
੪ ੧ ੨
ਅੁਪਰਤਿ , ਤਤਿਜ਼ਖਾ , ਸ਼ਰਧਾ , ਕਰੈ੧।
੩ ੪ ੫
ਸਮਾਧਾਨ , ਚਾਤੁਸ਼ਟੈ ਧਰੇ੪ ॥੨॥

ਸਿਖ ਸੋਈ ਲਖ ਲਹਿ ਕਜ਼ਲਾਂ੫।
ਅਪਰ ਦੇਹ ਪੋਖਨਿ ਕੇ ਜਾਨਿ੬।
।ਅੁਪਦੇਸ਼:-॥
੭ਹੋਇ ਬਿਚਾਰ ਆਤਮਾ ਨਾਤਮ।
ਗਾਨ ਸਰੂਪ ਪਾਇ ਅੁਰ ਹਾਤਮ੫ ॥੩॥
ਸਿਖ ਕੇ ਨਾਸ਼ਹਿ ਬੰਧ ਕਲੇਸ਼੮।
ਤਿਸ ਕੋ ਨਾਮ ਭਨੈਣ ਅੁਪਦੇਸ਼।


+ਗੁਰਮਤ ਵਿਚ ਗੁਰੂ ਦਾ ਕੀ ਦਰਜਾ ਹੈ? ਅਗਲੇ ਅੰਸੂ ਵਿਚ ਦਜ਼ਸਂਗੇ।
੧ਸਿਖ ਲ਼ ਸੰਸਾਰ ਤੋਣ ਪਾਰ ਕਰਨੇ ਵਾਲਾ ਅੁਹ ਸਤਿਗੁਰੂ ਅਧਿਕ ਅੁਜ਼ਤਮ ਹੈ ਜਿਸ ਵਿਚ (ਬ੍ਰਹਮ) ਗਾਨ ਦੀ
ਇਸਥਿਤੀ ਹੈ ਅੁਹ ਈਸ਼ਰ ਮੂਰਤੀ ਹੈ। ਹੋਰ ਗੁਰੂ ਵਿਵਹਾਰ (ਮਾਤ੍ਰ) ਹਨ।
(ਜਿਨ੍ਹਾਂ ਅਰਥਾਂ ਵਿਚ ਗੁਰੂ ਪਦ ਦਸਾਂ ਪਾਤਸ਼ਾਹੀਆਣ ਨਾਲ ਵਰਤੀਣਦਾ ਹੈ ਅੁਹ ਅਰਥ ਏਥੇ ਨਹੀਣ।
ਸ਼ਾਸਤ੍ਰੀ ਲੋਕ ਗੁਰੂ ਪਦ ਆਮ ਅੁਸਤਾਦ ਦੇ ਅਰਥਾਂ ਵਿਚ ਵਰਤਦੇ ਹਨ, ਚਾਹੋ ਕਿਸੇ ਵਿਦਾ ਦਾ ਅੁਸਤਾਦ
ਹੋਵੇ)।
++ਗੁਰੂ, ਸਿਜ਼ਖ, ਅੁਪਦੇਸ਼ ਆਦਿਕ ਸਿਰਨਾਮੇਣ ਪਾਠਕਾਣ ਦੇ ਸੁਖ ਲਈ ਅਸੀਣ ਦੇ ਰਹੇ ਹਾਂ ਇਸ ਕਰਕੇ ਇਨ੍ਹਾਂ ।
॥ ਨਿਸ਼ਾਨਾਂ ਦੇ ਵਿਚ ਦਿਜ਼ਤੇ ਹਨ।
੨ਮੋਖ ਦੀ ਇਜ਼ਛਾ।
੩ਚੌਥੇ ਖਟਸੰਪਜ਼ਤੀ ਜੋ ਇਹ ਹੈ:-ਸਮ, ਦਮ, ਅੁਪ੍ਰਤਿ, ਤਤਿਜ਼ਖਾ, ਸ਼ਰਧਾ, ਸਮਾਧਾਨ। ਸੂਚਨਾ-ਵੇਰਵਾ ਦੇਖੋ
ਅਜ਼ਗੇ ਅੰਕ ੩੦ ਤੋਣ ੩੪ ਤਕ।
੪ਜੋ ਇਹ ਚਾਰ (ਬਿਬੇਕ, ਵੈਰਾਗ, ਮੋਖ ਇਜ਼ਛਾ, ਖਟਸੰਪਜ਼ਤੀ) ਧਾਰੇ।
੫ਅੁਹ ਸਿਜ਼ਖ ਹੈ ਤੇ ਜਾਣ ਲਓ ਕਿ ਅੁਹ ਕਜ਼ਲਾਨ ਲ਼ ਪਾ ਲਵੇਗਾ।
੬ਹੋਰ (ਸਿਜ਼ਖ) ਦੇਹ ਪਾਲਨਹਾਰੇ ਜਾਣੋ।
੭(ਜਿਸ ਵਿਚ) ਆਤਮਾ ਅਨਾਤਮਾ ਦਾ ਵਿਚਾਰ ਹੋਵੇ (ਅਤੇ) ਸਰੂਪ ਦੇ ਗਾਨ ਲ਼ ਪਾਕੇ (ਅਗਾਨ) ਦਾ
ਅੰਧੇਰਾ ਦਿਲ ਵਿਚੋਣ ਦੂਰ ਹੋ ਜਾਵੇ।
੮(ਜਿਸ ਨਾਲ) ਸਿਜ਼ਖ ਦੇ ਬੰਧਨ ਤੇ ਕਲੇਸ਼ੂ ਦੂਰ ਹੋ ਜਾਣ।

Displaying Page 411 of 498 from Volume 17