Sri Gur Pratap Suraj Granth

Displaying Page 440 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੪੫੨

੫੧. ।ਮੋਮਨੀ ਵਜ਼ਸ ਸਿਜ਼ਖਂੀ॥
੫੦ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>
ਦੋਹਰਾ: *ਇਕ ਦਿਨ ਅੁਠੇ ਪ੍ਰਭਾਤਿ ਗੁਰ,
ਥਿਰੇ ਸਭਾ ਮਹਿ ਆਇ।
ਕੇਤਿਕ ਸਿਖ ਸੇਵਕ ਨਿਕਟ,
ਬੈਠੇ ਸੁਰ ਸੁਰਰਾਇ੧ ॥੧॥
ਚੌਪਈ: ਇਕ ਸਿਖ ਨਗਰ੨+ ਸਾਸ ਬਡ ਚਢੋ।
ਭਾਗਤਿ ਆਇ ਬਿਸਮ ਡਰ ਬਢੋ।
ਪਹੁਚੋ ਪ੍ਰਭੁ ਕੇ ਢਿਗ ਤਿਸ ਕਾਲਾ।
ਬੰਦਨ ਕੀਨਸਿ ਹੌਲ ਬਿਸਾਲਾ ॥੨॥
ਹੇਰਿ ਹਾਲ ਤਿਸ ਕੋ ਇਸ ਢਾਰਾ੩।
ਸ਼੍ਰੀ ਗੁਰ ਗੋਬਿੰਦ ਸਿੰਘ ਅੁਚਾਰਾ।
ਕਹੁ ਸਿਜ਼ਖਾ! ਸੁਖ ਹੈ ਤੁਵ ਤਾਂਈ?
ਕਿਮ ਇਮ ਆਯਹੁ ਬਹੁ ਸਹਿਸਾਈ੪ ॥੩॥
ਸੁਨਤਿ ਪੁਨਹਿ ਕਰਿ ਨਮੋ ਅੁਚਾਰਾ।
ਪਾਤਸ਼ਾਹ ਮੈਣ ਸਿਖ ਵਂਜਾਰਾ।
ਅਚਰਜ ਹੇਰਤਿ ਛੋਰਿ ਬਿਲਦਾ।
ਤੁਮ ਢਿਗ ਪਹੁਚੋ ਲਖੇ ਅਲਬਾ ॥੪॥
ਏਕ ਮੋਮਨੀ੫ ਹੈ ਇਤ ਓਰੀ।
ਸਿਜ਼ਖਂੀ ਨਿਜ ਬਸਿ ਮੈਣ ਕਰਿ ਛੋਰੀ੬।
ਐਸੋ ਮੰਤ੍ਰ ਪਠੋ ਤਿਨ ਕੋਈ।
ਤਿਸ ਕੀ ਬਾਤ ਬਖਾਨਤਿ ਸੋਈ ॥੫॥
-ਅਬਿ ਮੈਣ ਨਹੀਣ ਸਿਜ਼ਖਂੀ ਰਹੌਣ।
ਇਸ ਅਨੁਸਾਰਿ ਹੋਨਿ ਮੈਣ ਚਹੌਣ-।
ਕਰ ਜੋਰੇ ਹਮ ਜਿਤਿਕ ਨਿਕੇਤ੭।


*ਇਹ ਸੌ ਸਾਖੀ ਦੀ ਨੌਵੀਣ ਸਾਖੀ ਹੈ।
੧ਜਿਵੇਣ ਇੰਦ੍ਰ ਪਾਸ ਦੇਵਤੇ।
੨ਕਿਸੇ ਨਗਰ ਦਾ; ਪਰ ਸ਼ੁਧ ਪਾਠ ਨਗਨ ਚਾਹੀਏ।
+ਸੌ ਸਾਖੀ ਦਾ ਪਾਠ ਨਗਾ ਹੀ ਹੈ, ਨਗਰ ਏਥੇ ਲਿਖਾਰੀ ਦੀ ਭੁਜ਼ਲ ਹੈ।
੩ਇਸੇ ਤਰ੍ਹਾਂ ਦਾ।
੪ਛੇਤੀ ਛੇਤੀ।
੫ਮੁਸਲਮਾਨੀ। ਅੰਕ ੧੭ ਮੂਜਬ ਮੁਸਲਮਾਨ।
੬(ਇਕ) ਸਿਜ਼ਖਂੀ (ਅੁਸ ਮੋਮਨੀ ਨੇ) ਆਪਣੇ ਵਜ਼ਸ ਕਰ ਛਜ਼ਡੀ ਹੈ।
੭ਜਿਤਨੇ ਕੁ ਅਸੀਣ ਘਰ ਵਾਲੇ ਹਾਂ।

Displaying Page 440 of 448 from Volume 15