Sri Gur Pratap Suraj Granth

Displaying Page 450 of 498 from Volume 17

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੪੬੨

੪੯. ।ਬ੍ਰਹਮ ਗਿਆਨ ਅੁਪਦੇਸ਼॥
੪੮ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੫੦
ਦੋਹਰਾ: ਬਿਸ਼ੈ ਪ੍ਰਮਾਂਨਿ ਕੋ ਭਯੋ,
ਕਹੋ ਅਬਿਸ਼ੈ ਸਰੂਪ੧।
ਇਹ ਸੰਸੈ ਬੂਝਨਿ ਕਰੋ੨, ਸੁਨਿ ਕੈ ਗਾਥ ਅਨੂਪ ॥੧॥
ਚੌਪਈ: ਸ਼ੰਕਾ ਕਰੀ ਖਾਲਸੇ ਜਬੈ।
ਦਯਾ ਸਿੰਘ ਬੋਲੋ ਸ਼ੁਭ ਤਬੈ।
ਵਿਧਿ ਮੁਖ ਸਿਖ ਜਨਾਇਬੇ ਹੇਤ।
ਕਹੋ ਬ੍ਰਹਮ ਕੋ ਬਿਸ਼ੈ ਸੰਕੇਤ੩ ॥੨॥
੪ਨੇਤਿ ਨੇਤਿ ਕਰਿ ਨਿਖਿਧ ਪਛਾਨ।
ਤੌ ਪ੍ਰਮਾਨ ਕੋ ਬਿਸ਼ਯ ਨ ਜਾਨ੪।
ਜਿਮ ਨਹਿ ਬਿਸ਼ੈ ਸੁਨਹੁ ਦੇ ਸ਼੍ਰੌਨ।
-ਅਗਮ ਅਗੋਚਰ ਕਹੀਐ ਤੌਨ੫ ॥੩॥
ਇੰਦ੍ਰੀ ਤੇ ਪ੍ਰਤਜ਼ਛ ਨਹਿ ਸੋਇ।
ਪ੍ਰਤਜ਼ਛ ਪ੍ਰਮਾਨ ਅਬਿਸ਼ਯੈ ਹੋਇ੬।
ਚਿੰਨ੍ਹ ਬ੍ਰਹਮ ਕੈ ਕੋਇ ਨ ਅਹੈ।
ਜਥਾ ਧੂਮ ਤੇ ਪਾਵਕ ਲਹੈਣ ॥੪॥
ਨਹਿ ਅਨੁਮਾਨ ਬਿਸ਼ੈ੭ ਇਮ ਜਾਨਿ।
ਅਜ਼ਦੈ ਏਕ ਆਤਮਾ ਮਾਨਿ।
ਚੇਤਨ ਸਮ ਚੇਤਨ ਨਹਿ ਕੋਇ੮।
ਬਿਸ਼ੈ ਅੁਪਮਾਨ ਨ ਯਾਂ ਤੇ ਹੋਇ੯ ॥੫॥
ਕਾਰਣ ਕਾਰਜ ਭੇਦ ਨ ਅਹੈਣ੧੦।


੧(ਬ੍ਰਹਮਾਤਮਾ ਦੇ) ਸਰੂਪ ਲ਼ (ਤੁਸਾਂ ਪਿਛੇ ਪ੍ਰਮਾਂ ਦੇ) ਅਵਿਸ਼ਯ ਕਿਹਾ ਹੈ (ਤੇ ਹੁਣ ਜੋ ਕੁਝ ਤੁਸਾਂ ਕਿਹਾ ਹੈ
ਅੁਸ ਨਾਲ ਅੁਹ) ਪ੍ਰਮਾਂ ਦਾ ਵਿਸ਼ਯ ਹੋ ਗਿਆ।
੨(ਖਾਲਸੇ ਨੇ) ਪੁਜ਼ਛਿਆ।
੩ਵਿਧੀ ਪਜ਼ਖ ਦੁਆਰਾ ਸਿਜ਼ਖ ਲ਼ ਜਨਾਵਂ ਵਾਸਤੇ (ਪ੍ਰਮਾਂ ਦਾ) ਸੰਕੇਤ ਕਰਕੇ ਬ੍ਰਹਮ ਲ਼ (ਅੁਹਨਾਂ ਦਾ) ਵਿਸ਼ਯ
ਕਿਹਾ ਹੈ।
੪ਨਿਖੇਧੀ ਪਜ਼ਖ ਦੁਆਰਾ ਨੇਤੀ ਨੇਤੀ ਕਰਕੇ ਜੇ ਪਛਾਂ ਕਰਾਈਏ ਤਾਂ (ਬ੍ਰਹਮਾਤਮਾ ਲ਼) ਪ੍ਰਮਾਂ ਦਾ ਵਿਸ਼ਯ ਨਾ
ਜਾਣੋ।
੫ਤਿਸ (ਬ੍ਰਹਮ) ਲ਼।
੬ਇਸ ਕਰਕੇ ਪ੍ਰਤਜ਼ਛ ਪ੍ਰਮਾਨ ਦਾ ਅਵਿਸ਼ਯ ਹੋ ਗਿਆ।
੭ਅਨੁਮਾਨ (ਪ੍ਰਮਾਂ) ਦਾ ਵਿਸ਼ਯ ਨਹੀਣ ਹੈ।
੮ਅੁਸ ਚੇਤਨ ਦੇ ਤੁਜ਼ਲ ਕੋਈ ਹੋਰ ਚੇਤਨ ਨਹੀਣ ਹੈ।
੯ਇਸ ਕਰਕੇ ਅੁਪਮਾਨ ਦਾ ਵਿਸ਼ਾ ਨਹੀਣ ਹੈ।
੧੦ਅੁਸ ਬ੍ਰਹਮ ਵਿਚ ਕਾਰਣ ਕਾਰਜ (ਆਦਿ) ਭੇਦ ਨਹੀਣ ਹਨ।

Displaying Page 450 of 498 from Volume 17