Sri Gur Pratap Suraj Granth

Displaying Page 471 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੮੬

ਪਤਿਤ ਅੁਧਾਰਨ ਬਿਰਦ ਤੁਮਾਰਾ ॥੬੬॥
ਗੁਰ ਮਹਿਮਾ ਕੀ ਗਾਤ ਨ ਪਾਈ।
ਕਾ ਇਨ ਕੇ ਬਸਿ, ਜਗ ਅੁਰਝਾਈ੧।
ਸੁਨਿ ਕਰਿ ਸਤਿਗੁਰ ਭਏ ਪ੍ਰਸੰਨ।
ਰਾਮਦਾਸ! ਤੁਝ ਕੋ ਧਣਨ ਧੰਨ ॥੬੭॥
ਕਰਿ ਸੇਵਾ ਮੁਝ ਕੋ ਬਸਿ ਕੀਨਾ।
ਮੈਣ ਜਾਨੋਣ ਤੁਝ, ਤੈਣ ਮੁਝ ਚੀਨਾ।
ਪੁਨ ਲਵਪੁਰਿ ਕੇ ਨਰ ਸਮੁਦਾਈ।
ਕਰੇ ਬਿਦਾ ਗਮਨੇ ਅਗੁਵਾਈ੨ ॥੬੮॥
ਪਦ ਅਰਬਿੰਦ ਬੰਦਨਾ ਠਾਨੀ।
ਸੇਵਹਿਣ੩ ਬਹੁਰਿ ਕਰਮ ਮਨ ਬਾਨੀ।
ਕਰਹਿਣ ਕਾਰ ਧਰਿ ਚੌਣਪ ਚਗੂਨੇ।
ਲੋਕ ਲਾਜ ਤੇ ਹੋਇ ਬਿਹੂਨੇ ॥੬੯॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਲਵਪੁਰਿ ਨਰਨਿ ਪ੍ਰਸੰਗ
ਬਰਨਨ ਨਾਮ ਏਕ ਪੰਚਾਸਤੀ ਅੰਸੂ ॥੫੧॥


੧ਜਗਤ ਵਿਚ ਫਸ ਰਹੇ ਹਨ।
੨ਅਗਾਹਾਂ ਲ਼।
੩ਭਾਵ, ਸ਼੍ਰੀ ਰਾਮਦਾਸ ਜੀ ਸੇਵਾ ਕਰਦੇ ਹਨ।

Displaying Page 471 of 626 from Volume 1