Sri Gur Pratap Suraj Granth

Displaying Page 505 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੨੦

੫੬. ।ਸਿਜ਼ਖਾਂ ਦਾ ਪ੍ਰਸ਼ਨ ਕਿ ਗਜ਼ਦੀ ਤੇ ਸ੍ਰੀ ਰਾਮਦਾਸ ਜੀ ਜਾਣ ਕਿ ਰਾਮਾ ਜੀ ਬੈਠਂਗੇ॥
੫੫ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੫੭
ਦੋਹਰਾ: ਸ਼੍ਰੀ ਸਤਿਗੁਰ ਅੁਪਕਾਰ ਹਿਤ, ਤੀਰਥ ਰਚੋ ਬਿਸਾਲ।
ਕਰੀ ਟਹਿਲ ਜਿਨਿ ਪ੍ਰੇਮ ਧਰਿ, ਸੇ ਸਭਿ ਕਰੇ ਨਿਹਾਲ ॥੧॥
ਚੌਪਈ: ਸਤਿਗੁਰ ਪੌਰ ਮੁਕਤਿ ਕੋ ਦਾਰਾ।
ਧਰਿ ਪ੍ਰਤੀਤ ਇਮਿ ਠਾਨਤਿ ਕਾਰਾ।
ਰਾਖੋ ਖੋਲ ਮੁਕਤਿ* ਭੰਡਾਰੁ।
ਜੋਣ ਜੋਣ ਬਖਸ਼ਤਿ ਹੋਤਿ ਅੁਦਾਰੂ ॥੨॥
ਸ਼੍ਰੀ ਗੁਰ ਅਮਰ, ਕਿ ਦੇਵ ਤਰੋਵਰੁ੧।
ਬਡ ਪ੍ਰਤਾਪ ਬਿਸਤਾਰ ਬਰੋਵਰ੨।
ਆਲ ਬਾਲ੩ ਸਤਿਸੰਗਤਿ ਸੋਹੈ।
ਸ਼ੁਭ ਗੁਨ ਗਨ ਦਲ੪ ਸੰਕੁਲ੫ ਸੋਹੈ ॥੩॥
ਬਿਸ਼ਿਯਨ ਤੇ ਬਿਰਾਗ ਜਿਸ ਛਾਯਾ।
ਬ੍ਰਹਮਗਾਨੀ ਦੇਵਨ ਕੋ ਭਾਯਾ੬।
ਸ੍ਰੀ ਸਤਿਗੁਰ ਪਗ ਪੰਕਜ ਸੇਵਾ।
ਇਹੀ ਬੀਜ ਅੁਪਜਨਿ ਸ਼ੁਭ ਭੇਵਾ ॥੪॥
ਭਗਤੀ ਤੁਚਾ੭ ਕਰਤਿ ਦ੍ਰਿੜ ਰਾਖਾ।
ਜਹਿਣ ਕਹਿਣ ਸਿਜ਼ਖੀ ਦੀਰਘ ਸਾਖਾ੮।
ਸਜ਼ਤਾਸਤ ਬਿਬੇਕ੯ ਸ਼ੁਭ ਸੁਮਨਸ੧੦।
ਚਾਹਤਿ ਰਹਤਿ ਭਗਤਿ ਗਨਸੁ ਮਨਸ੧੧ ॥੫॥
ਜਾਚਕ ਸਿਜ਼ਖ ਅਨੇਕ ਜਿ ਆਵਤਿ।
ਮਨੋਕਾਮਨਾ ਤਤਛਿਨ ਪਾਵਤਿ।
ਜਿਨ ਕੇ ਬਡੇ ਭਾਗ ਜਗ ਜਾਗੇ।

*ਪਾ:-ਭਗਤਿ।
੧ਕਲਪ ਬ੍ਰਿਜ਼ਛ।
੨(ਬ੍ਰਿਛ ਦੇ) ਵਿਸਥਾਰ ਵਾਣੂ ਬੇੜਾ ਸ਼੍ਰੇਸ਼ਟ ਪ੍ਰਤਾਪ ਹੈ।
੩ਬ੍ਰਿਛ ਦਾ ਦੌਰ, ਘੇਰਾ।
੪ਪਜ਼ਤੀਆਣ।
੫ਸਮੂਹ, ਸਾਰੇ, ਘਣੇ।
੬ਬ੍ਰਹਮ ਗਿਆਨੀ ਰੂਪੀ ਦੇਵਤਿਆਣ ਲ਼ ਚੰਗਾ ਲਗਣਾ (ਫਲ)।
੭ਛਿਲ।
੮ਟਾਹਣੀਆਣ।
੯ਸਜ਼ਤ ਅਸਜ਼ਤ ਦਾ ਵਿਚਾਰ।
੧੦ਚੰਗੇ ਫੁਲ ਹਨ।
੧੧ਅਪਨੇ ਮਨ ਵਿਚ ਸਾਰੇ ਭਗਤ ਚਾਹੁੰਦੇ ਰਹਿਣਦੇ ਹਨ।

Displaying Page 505 of 626 from Volume 1