Sri Gur Pratap Suraj Granth

Displaying Page 514 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੫੨੭

੬੦. ।ਮੋਹਣ ਆਦਿ ਸਿਜ਼ਖਾਂ ਪ੍ਰਤੀ ਅੁਪਦੇਸ਼॥
੫੯ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੬੧
ਦੋਹਰਾ: ਗੰਜ੧ ਬਸੈ ਲਵਪੁਰੀ ਕੇ, ਮੋਹਣ ਆਲਮ ਚੰਦ।
ਜੋਧਾ ਜਜ਼ਲਹੁ੨ ਤੁਲਸ ਪੁਰਿ, ਚਾਰਹੁ ਬਡੇ ਮਸੰਦ ॥੧॥
ਚੌਪਈ: ਸ਼੍ਰੀ ਅਰਜਨ ਕੀ ਸੇਵਾ ਕਰਿਹੀਣ।
ਆਨਹਿ ਧਨ ਸਿਜ਼ਖਨ ਮਹਿ ਫਿਰਿਹੀਣ।
ਗੁਰੁ ਬਿਰਾਟਕਾ੩ ਖਾਹਿ ਨ ਆਪਿ।
ਜਾਨਹਿ -ਇਹ ਬਿਸਾਲ ਹੈ ਪਾਪ ॥੨॥
ਮਿਲਹਿ ਅਹਾਰ ਬਿਖੈ ਜਿਮ ਮਾਖੀ।
ਬਮਨ੪ ਕਰਾਵਹਿ ਰਹਹਿ ਨ ਰਾਖੀ੫।
ਤੋਣ ਗੁਰ ਕੇ ਧਨ ਕਰੇ ਦੁਰਾਵਨਿ।
ਸਰਬ ਪਦਾਰਥ ਕਰੈਣ ਨਸਾਵਨਿ ॥੩॥
ਅਰੁ ਸਰੀਰ ਕੋ ਦੇ ਕਰਿ ਛੀਨ੬-।
ਯਾਂ ਤੇ ਨਹੀਣ ਛਪਾਇ ਪ੍ਰਬੀਨ।
ਸੋ ਚਾਰਹੁ ਇਕ ਦਿਨ ਰਥ ਚਢੇ।
ਆਇ ਦਰਸ ਹਿਤ ਆਨਦ ਬਢੇ ॥੪॥
ਕੇਤਿਕ ਪੰਥ ਜਬਹਿ ਚਲਿ ਆਏ।
ਨਿਕਸੋ ਏਕ ਸਰਪ ਅਗਵਾਏ।
ਫਂ ਬਿਲਦ ਕੋ ਕਰਿ ਕੈ ਅੂਚਾ।
ਸਨਮੁਖ ਰਥ ਕੇ ਆਇ ਪਹੂਚਾ ॥੫॥
ਕਰੀ ਅਪਰ ਦਿਸ਼ਿ ਰਥ ਤਿਸ ਹੇਰਿ।
ਤਿਤ ਕੇ ਸਮੁਖ ਭਯੋ ਅਹਿ ਫੇਰ।
ਮੋਹਣ ਦੇਖਿ ਅੁਤਰ ਤਬਿ ਪਰੋ।
ਇਕ ਘਟ ਲੇ ਅਹਿ ਆਗੇ ਧਰੋ ॥੬॥
ਕਹੋ ਦਰਸ ਗੁਰ ਕੋ ਜੇ ਚਾਹੇ।
ਤੌ ਪ੍ਰਵੇਸ਼ ਕਰਿ ਇਸ ਘਟ ਮਾਹੈਣ।
ਪੰਨਗ ਬਰੋ ਬੀਚ ਤਤਕਾਲ।


੧ਬਾਗ਼ਾਰ ਦਾ ਨਾਮ ਸੀ।
੨ਭਾਈ ਜਜ਼ਲੋ।
੩ਕੌਡੀ।
੪ਅੁਲਟੀ, ਕੇ।
੫(ਅੰਦਰ) ਰਖੀ ਹੋਈ ਰਹਿੰਦੀ ਨਹੀਣ।
੬ਨਾਸ਼ ਕਰ ਦਿੰਦੀ ਹੈ।

Displaying Page 514 of 591 from Volume 3