Sri Gur Pratap Suraj Granth

Displaying Page 54 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੬੯

੩. ।ਭਾਈ ਰਾਮਕੁਇਰ ਪ੍ਰਸੰਗ॥

ਦੋਹਰਾ: ਹਸਤਾਮਲਕ੧ ਸਮਾਨ ਅੁਰ,
ਜਿਨ ਕੇ ਦਿਢਿ ਬ੍ਰਹਗਾਨ।
ਸ਼੍ਰੀ ਬੁਜ਼ਢਾ ਸਾਹਿਬ ਭਏ,
ਨਮੋ ਬੰਦਿ ਕਰਿ ਪਾਨ ॥੧॥
ਚੌਪਈ: ਗੁਰ ਸਿਜ਼ਖੀ ਕੀ ਅਵਧਿ ਅਧਾਰਾ੨।
ਜਿਮ ਸਭਿ ਜਲ ਕੀ ਸਿੰਧੁ ਅਪਾਰਾ।
ਮਾਤਤੰਡ੩ ਜਿਮ ਤੇਜ ਪ੍ਰਚੰਡਹਿ੪।
ਜਥਾ ਅਖੰਡਲ੫ ਭੂਤਲ ਖੰਡਹਿ੬* ॥੨॥
ਜਥਾ ਛਿਮਾ ਕੀ ਛੌਂੀ੭ ਅਹੈ।
ਬਾਯੂ ਮਹਿਦ ਬੇਗ ਕੀ ਲਹੈ ਹੈ੮।
ਸਹਨਸ਼ੀਲ ਸੌਣਦਰਜ ਸੂਰਤਾ।
ਪ੍ਰਭੂ ਬਿਸ਼ਨ ਹੈ ਸਭੈ ਪੂਰਤਾ੯ ॥੩॥
ਸੁ ਪ੍ਰਕਾਸ਼੧੦ ਕੀ ਅਵਧਿ ਮਯੰਕਾ੧੧।
ਜਥਾ ਦੁਰਗ੧੨ ਕੀ ਦੀਰਘ ਲਕਾ।
ਨਾਗਨਿ ਸ਼ੇਸ਼, ਬਾਸ਼ਕੀ ਸਰਪਨਿ੧੩।
ਤਨ ਹੰ ਤਜਿਨਿ ਹੋਤਿ ਸਭਿ ਅਰਪਨਿ੧੪ ॥੪॥


੧ਹਜ਼ਥ ਤੇ ਧਰੇ ਆਣਵਲੇ ਵਾਣੂ।
੨ਅਵਧੀ = ਅੁਜ਼ਚੀ ਤੋਣ ਅੁਜ਼ਚੀ
(ਸਿਜ਼ਖੀ ਦਾ) ਆਧਾਰ = ਆਸਰਾ। (ਅ) ਭਾਵ ਗੁਰਸਿਖੀ ਦਾ ਆਧਾਰ ਸਿਜ਼ਖ ਹੈ, ਪਰ ਸਿਖਾਂ ਦੀ
ਅਵਧੀ ਭਾਈ ਬੁਜ਼ਢਾ ਜੀ ਹਨ।
੩ਸੂਰਜ।
੪ਤ੍ਰਿਜ਼ਖੇ ਤੇਜ (ਦੀ ਅਵਧੀ ਹੈ)।
੫ਇੰਦ੍ਰ।
੬ਪ੍ਰਿਥਵੀ ਲ਼ ਖੰਡਹਿ (ਫਤੇ ਕਰਨ ਵਾਲਿਆਣ ਭਾਵ ਰਾਜਿਆਣ ਦੀ ਅਵਧੀ) ਹੈ।
*ਪਾ:-ਭੂਤਿ ਅਖੰਡਹਿ।
੭ਧਰਤੀ।
੮(ਜਿਵੇਣ) ਮਹਿਦ ਵਾਯੂ (ਤ੍ਰਿਜ਼ਖੀ ਅਨ੍ਹੇਰੀ) ਵੇਗ ਦੀ (ਅਵਧੀ) ਹੈ।
੯ਪ੍ਰਭੂ ਬਿਸ਼ਨ ਵਿਚ ਸਹਨਸ਼ੀਲ ਸੁੰਦਰਤਾ, ਸੂਰਮਤਾ ਦੀ ਪੂਰਤੀ (ਅਵਧੀ) ਹੈ।
੧੦ਠਢੇ ਪ੍ਰਕਾਸ਼ (ਜਮਾਲ) ਦੀ।
੧੧ਚੰਦ੍ਰਮਾ।
੧੨ਕਿਲ੍ਹਿਆਣ।
੧੩ਸਜ਼ਪਾਂ (ਦੀ ਅਵਧੀ) ਸ਼ੇਸ਼ਨਾਗ ਤੇ ਬਾਸ਼ਕ ਨਾਗ। (ਅ) ਨਾਗਾਂ ਦੀ ਅਵਧੀ ਵਾਸ਼ਕ ਨਾਗ ਤੇ ਸਜ਼ਪਾਂ (ਦੀ
ਅਵਧੀ) ਸ਼ੇਸ਼ਨਾਗ।
੧੪ਤਨ ਦਾ ਹੰਕਾਰ ਛਜ਼ਡਂ ਵਿਚ ਸਭਿ ਕੁਛ ਅਰਪਨ ਹੋ ਜਾਵੇ, ਭਾਵ ਅਰਪਨ ਦੀ ਅਵਧੀ ਹੰਤਾ ਦਾ ਤਾਗ ਹੈ।

Displaying Page 54 of 626 from Volume 1