Sri Gur Pratap Suraj Granth

Displaying Page 56 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੭੧

ਬ੍ਰਹਮਾਂਕਾਰ ਬ੍ਰਿਜ਼ਤਿ ਇਕ ਰਸ ਮੈਣ।
ਜਿਸ ਕੇ ਨਹੀਣ ਅਨਿਕਤਾ ਦ੍ਰਿਸ਼ ਮੈਣ੧ ॥੧੦॥
ਇਨ ਤੇ ਸੁਤ -ਗੁਰਦਿਜ਼ਤਾ- ਹੋਵਾ।
ਗੁਰ ਸਿਜ਼ਖੀ ਜਿਨਿ ਮਾਰਗ ਜੋਵਾ।
ਅੰਤ ਸਮੈ ਪਦ ਪਰਮ ਪਹੂਣਚਾ।
ਬ੍ਰਹਗਾਨ ਮਹਿਣ ਜਿਸ ਮਨ ਰੂਚਾ੨ ॥੧੧॥
-ਰਾਮਕੁਇਰ- ਅੁਪਜੋ ਤਿਹ ਨਦ੩।
ਜੀਵਨ ਮੁਕਤਿ ਸੁ ਜੁਗਤਿ ਅਨਦ।
ਨੇਤਿ ਨੇਤਿ ਜਿਸ ਬੇਦ ਬਤਾਵੈ।
ਨਿਤਿ ਅਖੰਡ ਤਿਸ ਪਦ ਲਿਵ ਲਾਵੈ ॥੧੨॥
ਤੁਰੀ ਅਵਸਥਾ੪ ਚਿਜ਼ਤ ਅਰੂੜ੍ਹਾ੫।
ਬਿਨ ਸਤਿਗੁਰ ਜੋ ਸਭਿ ਕਹੁ ਗੂੜ੍ਹਾ੬।
ਬਾਲਕ ਸਮਤਾ ਬੇਦ ਜੁ ਕਹੈ੭।
ਤਿਸ ਮਹਿਣ ਸਦਾ ਬਰਤਤੋ ਰਹੈ ॥੧੩॥
ਕੁਛਕ ਚਰਿਜ਼ਤ੍ਰ ਕਹੋਣ ਤਿਸ+ ਕੇਰਾ।
ਜਥਾ ਸਰੂਪ ਸੁਭਾਅੁ ਭਲੇਰਾ।
ਹੁਤੀ ਥੂਲਤਾ੮ ਤਨ ਸਭਿ ਥਾਨਨ੯।
ਲਬੋਦਰ੧੦ ਲਿਹੁ ਪਰਖ ਗਜਾਨਨ੧੧ ॥੧੪॥
ਸਹਿਜ ਸੁਭਾਇਕ ਬੋਲਨ ਬਨੈ।
ਬੁਰਾ ਕਿ ਭਲਾ ਫੁਰੈ੧੨ ਤਤਛਿਨੈ।
ਇਕ ਦਿਨ ਇਕ ਰਾਹਕ੧੩ ਘਰ ਮਾਂਹੀ।


੧ਦ੍ਰਿਸ਼ = ਜਗਤ ਵਿਚ ਨਾਨਾਪਨ ਨਹੀਣ ਭਾਸਦਾ, ਇਕੋ ਬ੍ਰਹਮ ਹੀ ਭਾਸਦਾ ਹੈ। (ਅ) ਨਿਗਾਹ ਵਿਚ।
੨ਲਗਿਆ।
੩ਸਪੁਜ਼ਤ੍ਰ।
੪ਚੌਥੀ ਭੂਮਕਾ।
੫ਇਸਥਿਤ ਹੋਇਆ।
੬ਗੁਜ਼ਝਾ।
੭ਭਾਵ-ਵੇਦ ਤੁਰੀਆ ਲ਼ ਬਾਲਕ ਅਵਸਥਾ ਦੀ ਤੁਜ਼ਲਤਾ ਦੇਣਦਾ ਹੈ।
+ਪਾ:-ਤਿਨਿ।
੮ਮੋਟਾਈ।
੯ਸਭ ਥਾਵਾਣ ਵਿਚ।
੧੦ਲਮਾ ਸੀ ਪੇਟ।
੧੧ਗਨੇਸ਼ (ਵਤ)।
੧੨ਫੁਰਦਾ ਸੀ, ਭਾਵ ਸਜ਼ਚ ਹੋ ਜਾਣਦਾ ਸੀ।
੧੩ਗ਼ਿਮੀਣਦਾਰ।

Displaying Page 56 of 626 from Volume 1