Sri Gur Pratap Suraj Granth

Displaying Page 68 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੮੩

ਪ੍ਰਥਮ ਕਰਹੁ ਲਵਪੁਰਿ ਕੀ ਸੈਲ।
ਪੁਨ ਨਿਜ ਗ੍ਰਾਮ ਗਮਹੁ ਸਭਿ ਗੈਲ੧ ॥੩੮॥
ਮਾਰਗ ਚਲੇ ਜਾਹੁ ਦਿਨ ਸਾਰੇ।
ਅੁਤਰੋ ਸੰਧਾ ਸਦਨ ਮਝਾਰੇ।
ਇਮ ਕਹਿ ਅਰਪ ਅੁਪਾਇਨ ਦੀਨਿ।
ਕਿਤਿਕ ਦਰਬ ਅਰੁ ਬਸਤ੍ਰ ਨਵੀਨ ॥੩੯॥
ਅਧਿਕ ਭਾਅੁ ਤੇ ਰੁਸਦ ਕਰੇ੨।
ਹੇਰਿ ਹੇਰਿ ਅਚਰਜ ਅੁਰ ਧਰੇ।
ਤਿਸ ਬੜਵਾ ਕਅੁ ਤਬਿ ਹੀ ਲਯੋ।
ਸੁੰਦਰ ਗ਼ੀਨ ਜਿਸੀ ਪਰ ਪਯੋ ॥੪੦॥
ਗਹਿ ਲਗਾਮ ਤਤਕਾਲ ਅੁਤਾਰਾ੩।
ਭੇ ਸ਼੍ਰੀ ਰਾਮਕੁਇਰ ਅਸਵਾਰਾ।
ਸਹਿਜ ਸੁਭਾਇਕ ਸੋ ਗਮਨਾਈ੪।
ਚਲੀ ਬੀਥਕਾ੫ ਮਨਹੁਣ ਪਢਾਈ੬ ॥੪੧॥
ਅਨਿਕ ਜਤਨ ਤੇ ਜੋ ਨਹਿਣ ਚਾਲਤਿ।
ਮਨ ਅਨੁਸਾਰ ਪਾਇ ਸੋ ਡਾਲਤਿ੭।
ਇਕ ਦਿਸ਼ ਦੋਨਹੁ ਚਰਨ ਕਰੇ ਹੈਣ।
ਹੇਰਤਿ ਪੁਰਿ ਨਰ* ਹਰਖ ਭਰੇ ਹੈਣ ॥੪੨॥
ਗਰੀ ਬਗ਼ਾਰ ਬਿਲੋਕਤਿ ਆਏ।
ਜਹਾਂ ਖਾਨ ਕੇ ਸਦਨ ਸੁਹਾਏ।
ਮਹਾਂ ਸਮ੍ਰਿਜ਼ਧ੮ ਨਗਰ ਮਹਿਣ ਪੂਰੀ।
ਅਨਿਕ ਪ੍ਰਕਾਰਨਿ ਰਚਨਾ ਰੂਰੀ ॥੪੩॥
ਜਹਿਣ ਕਹਿਣ ਨਰਨਿ ਭੀਰ ਸਮੁਦਾਏ।
ਭੂਖਨ ਬਸਤ੍ਰ ਪਹਿਰ ਹਰਿਖਾਏ।
ਪੁਨਹਿ ਖਾਨ ਨਿਜ ਬੈਠਕ ਮਾਂਹਿ।

੧ਸਾਰਾ ਰਸਤਾ।
੨ਵਿਦਾ ਕੀਤੇ।
੩ਲਗਾਮ ਅੁਤਾਰ ਦਿਜ਼ਤੀ।
੪ਚਜ਼ਲੀ।
੫ਗਲੀਆਣ ਵਿਚ।
੬ਮਾਨੋ ਸਿਖਾਈ ਹੋਈ ਸੀ।
੭(ਭਾਈ ਜੀ ਦੀ) ਇਜ਼ਛਾ ਮੂਜਬ ਪੈਰ ਲ਼ ਸੁਜ਼ਟਦੀ ਹੈ।
*ਪਾ:-ਪੁਰ ਕੋ।
੮ਸਮਜ਼ਗ੍ਰੀ।

Displaying Page 68 of 626 from Volume 1