Sri Gur Pratap Suraj Granth

Displaying Page 73 of 376 from Volume 10

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੮੬

੧੧. ।ਜਜ਼ਸੇ ਦੀ ਮੌਤ। ਗੌਰੇ ਲ਼ ੧੦੧ ਸ੍ਰਾਪ। ਕੀਰਤਪੁਰ ਪੁਜ਼ਜੇ॥
੧੦ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੧੨
ਦੋਹਰਾ: ਮਾਰਨਿ ਕੀ ਮਸਲਤ ਕਰੀ,
ਘਾਤ ਬਿਲੋਕਤਿ ਫੇਰ।
ਮਿਲਹਿ ਇਕਾਕੀ ਵਹਿਰ ਜਬਿ,
ਹਤਹਿ ਤੁਪਕ ਦੇਣ ਗੇਰ ॥੧॥
ਚੌਪਈ: ਰਾਖੋ ਲਾਇ ਨਿਕਟਿ੧ ਨਰ ਕੋਈ।
ਇਕ ਦਿਨ ਤੁਰਗ ਅਰੂਢੋ ਸੋਈ।
ਗਮਨੋ ਵਹਿਰ ਇਕਾਕੀ ਜਬੈ।
ਸੁਧ ਜਸੂਸ ਕਰਿ ਦੀਨਸਿ ਤਬੈ ॥੨॥
ਅਮੁਕੀ ਦਿਸ਼ਾ ਗਯੋ ਚਢਿ ਸੋਇ।
ਬਡੋ ਤੁਰੰਗ ਏਕਲੋ ਹੋਇ।
ਸੁਨਿ ਸੁਚੇਤ ਹੁਇ ਚਢੇ ਬਰਾਰ।
ਦੁਇ ਤੀਨਕ ਜੋਧਾ ਅਸਵਾਰ ॥੩॥
ਜਿਤ ਦਿਸ਼ਿ ਗਯੋ ਸੁਨੋ ਤਿਤ ਗਏ।
ਵਹਿਰ ਅੁਜਾਲ ਬਿਲੋਕਤਿ ਭਏ।
ਫਿਰਤਿ ਇਕਾਕੀ ਹਟੋ ਸੁ ਆਵਤਿ।
ਚੰਚਲ ਬਾਜੀ ਕੋ ਚਪਲਾਵਤਿ ॥੪॥
ਇਨਹੁ ਤੁਫੰਗ ਤਾਰ ਕਰਿ ਲੀਨਿ।
ਸਨੇ ਸਨੇ ਸਾਮੀਪੀ ਕੀਨਿ।
ਨਿਕਟਿ ਹੋਇ ਕਰਿ ਅੂਚ ਬਖਾਨਾ।
ਰਹੁ ਠਾਂਢੋ ਨਹਿ ਕਰਹੁ ਪਿਆਨਾ ॥੫॥
ਕਹੀ ਬਾਤ ਕੋ ਫਲ ਅਬਿ ਲੈਹੋ।
ਬਨਹੁ ਸੁਚੇਤ ਜਾਨਿ ਨਹਿ ਪੈਹੋ।
ਦੇਖਿ ਅਚਾਨਕ ਪਹੁੰਚੇ ਆਇ।
ਤਤਛਿਨ ਬਨੋ ਨ ਕੋਇ ਅੁਪਾਇ ॥੬॥
ਛੁਟੀ ਤੁਫੰਗ ਲਗੀ ਬਿਚ ਰਿਦੇ।
ਦੜ ਗਿਰ ਪਰੋ ਭੂਮ ਪਰ ਤਦੇ।
ਕਰਿ ਸੰਘਾਰ ਹਟੇ ਅਸਵਾਰ।
ਡੇਰੇ ਪਹੁੰਚੇ ਤੂਰਨ ਧਾਰਿ ॥੭॥
ਗੌਰਸਾਲ ਕੋ ਖਬਰ ਸੁਨਾਈ।


੧(ਜਜ਼ਸੇ ਦੇ) ਨੇੜੇ।

Displaying Page 73 of 376 from Volume 10