Sri Gur Pratap Suraj Granth

Displaying Page 84 of 448 from Volume 15

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੩) ੯੬

੧੨. ।ਕੇਸ਼ੋ ਦਾਸ ਦਾ ਰੁਜ਼ਸਂਾ॥
੧੧ੴੴਪਿਛਲਾ ਅੰਸੂ ਤਤਕਰਾ ਰੁਤਿ ੩ ਅਗਲਾ ਅੰਸੂ>>੧੩
ਦੋਹਰਾ: ਸਿਖ ਸੰਗਤਿ ਭਟ ਸ਼ਸਤ੍ਰ ਧਰਿ,
ਦਰਸ ਕਰਨਿ ਕੇ ਚਾਇ।
ਖਰੇ ਹੁਤੇ ਪਹੁਚੇ ਤਹਾਂ,
ਬਦਨ ਜੋਤਿ ਦਿਪਤਾਇ ॥੧॥
ਚੌਪਈ: ਧਾਇ ਧਾਇ ਹੁਇ ਕਰਿ ਅਗਵਾਏ।
ਨਮੋ ਕਰਨ ਕੋ ਨਰ ਅੁਤਲਾਏ।
ਦਿਪਤ ਤੇਜ੧ ਕੇ ਚਰਨਨ ਪਰੈਣ।
ਦਰਸ ਅਪੂਰਬ ਗੁਰ ਕੇ ਕਰੈਣ ॥੨॥
ਅੁਜ਼ਗ੍ਰ* ਤੌਰ ਗੁਰ ਕੌ ਤਬਿ ਦੇਖਾ।
ਰਹੇ ਤੂਸ਼ਨੀ ਠਾਨਿ ਅਸ਼ੇਖਾ।
ਅਦਬ ਸਾਥ ਸੁਕਚਿਤ ਹੁਇ ਦੂਰ।
ਪਾਛੇ ਗਮਨੈਣ ਸੰਕਤਿ ਭੂਰ ॥੩॥
ਕੇਤਿਕ ਦਿਜ ਆਸ਼ਿਖ ਕੋ ਦੇਤੇ।
ਭਨਹਿ ਬਧਾਈ ਮੰਗਲ ਕੇਤੇ।
ਭਏ ਤੁਰੰਗਮ ਪਰ ਅਸਵਾਰ।
ਨਰ ਕਰਿ ਦਰਸ਼ਨ ਹੋਵਤਿ ਲਾਰ ॥੪॥
ਸੰਧਾ ਸਮੈਣ ਹੋਤਿ ਲੌ ਆਏ।
ਆਨਦਪੁਰਿ ਮੈਣ ਹੋਤਿ ਬਧਾਏ।
ਸ਼੍ਰੀ ਗੁਜਰੀ ਢਿਗ ਜਿਸ ਨਰ ਕਹੋ।
ਚਿਤ ਮਹਿ ਚਹੋ ਪਦਾਰਥ ਲਹੋ ॥੫॥
ਤਿਮ ਹੀ ਦੋਨਹੁ ਮਹਿਲ ਅਨਦੇ।
ਧਨ ਭੂਖਨ ਦੇ ਬਸਤ੍ਰ ਬਿਲਦੇ।
ਪੁਜ਼ਤ੍ਰ ਅਜੀਤ ਸਿੰਘ ਹੁਇ ਆਗੇ।
ਬਿਛਰੇ ਚਿਰ ਕੇ ਪਿਤ ਪਗ ਲਾਗੇ ॥੬॥
ਜਿਤ ਦੇਖਹਿ ਤਿਤ ਸਹਿਜ ਸੁਭਾਏ।
ਲੋਕ ਹਗ਼ਾਰਹੁ ਸੀਸ ਨਿਵਾਏਣ।
ਗ਼ੋਰਾਵਰ ਸਿੰਘ ਤਬਿ ਚਲਿ ਆਏ।
ਸੰਗ ਜੁਝਾਰ ਸਿੰਘ ਹਰਖਾਏ ॥੭॥


੧ਪ੍ਰਕਾਸ਼ ਦੇ ਤੇਜ ਵਾਲੇ (ਸ਼੍ਰੀ ਗੁਰੂ ਜੀ ਦੇ)।
*ਪਾ:-ਔਰ।

Displaying Page 84 of 448 from Volume 15