Sri Gur Pratap Suraj Granth

Displaying Page 84 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੯੭

੧੦. ।ਅਕਬਰ ਨੇ ਗੁਰੂ ਜੀ ਲ਼ ਗ੍ਰਾਮ ਭੇਟਾ ਕੀਤੇ॥
੯ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>> ੧੧
ਦੋਹਰਾ: ਸੁਨਿ ਕੈ ਅਕਬਰ ਕਥਾ ਕੋ ਰਹੋ ਰਿਦੈ ਬਿਸਮਾਇ।
ਨਵੀਸਿੰਦ ਸੋਣ ਕਹਤਿ ਭਾ ਗੁਰ ਪੂਰਨ ਸੁਖਦਾਇ++ ॥੧॥
ਚੌਪਈ: ਕੇਤਿਕ ਦਿਨ ਮਹਿਣ ਲਵਪੁਰਿ ਚਲਿ ਹੈਣ।
ਤਹਾਂ ਜਾਇ ਸਤਿਗੁਰ ਕੋ ਮਿਲਿ ਹੈਣ।
ਮਗ ਮਹਿਣ ਆਵਹਿ ਜਬਿ ਅਸਥਾਨ।
ਤਹਿਣ ਮੁਝ ਕੋ ਕਰਿ ਦੇਹੁ ਬਖਾਨ ॥੨॥
ਇਮ ਕਹਿ ਅਕਬਰ ਰਹਿ ਦਿਨ ਕੋਇ।
ਲਵਪੁਰਿ ਦਿਸ ਗਮਨੋ ਸੁਖ ਜੋਇ।
ਸਨੇ ਸਨੇ ਡੇਰੇ ਕਰਿ ਕੂਚ।
ਤੀਰ ਬਿਪਾਸਾ ਆਨਿ ਪਹੂਚ ॥੩॥
ਅੁਲਣਘਿ ਪਾਰ ਜਬਿ ਸਿਵਰ ਕਰਾਯੋ।
ਸ਼ਾਹੁ ਆਇ ਬੈਠੋ ਹੁਲਸਾਯੋ।
ਨਵੀਸਿੰਦ ਸਭਿ ਕਥਾ ਸਿਮਰਿ ਕੈ।
ਕਰੀ ਜਨਾਵਨਿ ਸਕਲ ਅੁਚਰਿ ਕੈ ॥੪॥
ਸੁਨਤਿ ਸ਼ਾਹੁ ਹਰਖੋ ਅੁਰ ਮਾਂਹੀ।
ਚਲਨ ਤਾਰ ਭਾ ਸਤਿਗੁਰ ਪਾਹੀ।
ਲਈ ਅੁਪਾਇਨ ਹੀਰਾ ਮੋਤੀ।
ਵਸਤ੍ਰ ਬਿਭੂਖਨ ਜੋਤਿ ਅੁਦੋਤੀ ॥੫॥
ਨਿਜ ਡੇਰੇ ਤੇ ਪਾਇਨ੧ ਚਲੋ।
ਸਤਿਗੁਰ ਕੀ ਮਹਿਮਾ ਮਨ ਮਿਲੋ।
ਸੰਗ ਪਠਾਨ ਮੁਲ ਸਮੁਦਾਯਾ।
ਬਸਤ੍ਰ ਬਿਭੂਖਨ ਬ੍ਰਿੰਦ ਸੁਹਾਯਾ ॥੬॥
ਗੋਇੰਦਵਾਲ ਬਰੋ ਜਬਿ ਆਇ।
ਤਜੇ ਅੁਪਾਨਯ੨ ਨਗੇ ਪਾਇ।
ਸ਼ਰਧਾ ਕੋ ਬਧਾਇ ਅੁਰ ਮਾਂਹੀ।
-ਜਿਸ ਤੇ ਗੁਰ ਮੋ ਪਰ ਹਰਖਾਹੀਣ- ॥੭॥
ਦਿਪਤ ਰਾਜ ਲਛਨ ਸਭਿ ਅੰਗੁ।


++ਪਾ-ਸੁਖਥਾਇ।
੧ਪੈਦਲ।
੨ਜੁਜ਼ਤੀ ਲਾਹਕੇ।

Displaying Page 84 of 453 from Volume 2