Sri Nanak Prakash
੧੨੯੭
ੴ ਸਤਿਗੁਰ ਪ੍ਰਸਾਦਿ॥
ਸ਼੍ਰੀ ਗੁਰ ਨਾਨਕ ਪ੍ਰਕਾਸ਼
ਅਥ ਅੁਤਰਾਰਧ ਲਿਖਤੇ
ਅਥ=ਦੇਖੋ ਪੂਰਬਾਰਧ, ਪਹਿਲੇ ਅਧਾਯ ਦੇ ਆਦਿ ਵਿਖੇ
ਅੁਤਰਾਰਧ=ਅੁਤਰ ਅਰਧ=ਅੁਤਰ=ਮਗਰਲਾ, ਅਖੀਰਲਾ ਅਰਧ=ਅਜ਼ਧ
ਸੰਸ: ਅੁਤਰਾਰਦਧ॥ ਲਿਖਤੇ=ਲਿਖਦੇ ਹਾਂ
ਅਰਥ: ਹੁਣ (ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਨਾਮੇ ਗ੍ਰੰਥ ਦਾ) ਅਖੀਰਲਾ ਅਜ਼ਧਾ ਹਿਜ਼ਸਾ (ਜੋ ਬਾਕੀ
ਹੈ) ਲਿਖਦੇ ਹਾਂ
੧. ਗੁਰਬਾਣੀ ਤੇ ਸ਼੍ਰੀ ਗੁਰ ਨਾਨਕ ਦੇਵ ਜੀ ਦਾ ਮੰਗਲ
ਧ੍ਰਜ਼ਵ ਤੋਣ ਵਿਦਾ, ਸ਼ੀਲਾਗਿਰ ਤੇ ਗਿਰ ਘਿਰਾਣ॥
੭੩ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੨
{ਧ੍ਰਜ਼ਵ ਤੋਣ ਵਿਦਾ} ॥੧੭॥
{ਸੀਲਾਗਿਰ} ॥੨੭॥
{ਬ੍ਰਿਛਾਂ ਤੋਣ ਸਿਜ਼ਖਿਆ} ॥੩੫॥
{ਕਲਾਨ ਅਤੇ ਸੀਲਸੈਨ} ॥੫੫..॥
{ਗਿਰ ਘਿਰਾਣ} ॥੬੯..॥
{ਰਿਸ਼ੀ ਲ਼ ਇਸ਼ਨਾਨ ਦਾ ਮਹਾਤਮ ਦਜ਼ਸਂਾ} ॥੭੨..॥
ਦੋਹਰਾ: ਸ਼੍ਰੀ ਗੁਰ ਬਚਨ ਸੁ ਚੂਰਨ, ਖਾਇ ਕਮਾਏ ਜਾਣਹਿ
ਅੁਦਰ ਰੋਗ ਹਅੁਮੈਣ ਹਰੋ, ਨਮਸਕਾਰ ਮਮ ਤਾਂਹਿ ॥੧॥
ਸ਼੍ਰੀ ਗੁਰ ਬਚਨ=ਗੁਰੂ ਜੀ ਦੇ ਅੁਚਾਰੇ ਵਾਕ, ਗੁਰਬਾਣੀ
ਸੁ=ਚੰਗਾ, ਸਿਜ਼ਧ ਸੁ ਚੂਰਨ=ਅੁਹ ਚੂਰਨ ਜੋ ਨਿਹਚੇ ਰੋਗ ਦੂਰ ਕਰੇ
ਅੁਦਰ ਰੋਗ=ਪੇਟ ਦਾ ਰੋਗ
ਅਰਥ: ਸ਼੍ਰੀ ਗੁਰੂ ਜੀ ਦੀ ਬਾਣੀ ਸਿਜ਼ਧ ਚੂਰਨ (ਦੇ ਸਮਾਨ) ਹੈ, ਜਿਸ ਲ਼ ਖਾਂ (ਰੂਪੀ) ਕਮਾਈ
(ਕਰਨ ਨਾਲ) ਹਅੁਮੈਣ (ਰੂਪੀ) ਅੁਦਰ ਰੋਗ ਹਰਿਆ ਜਾਣਦਾ ਹੈ, ਐਸੀ (ਗੁਰਬਾਣੀ ਲ਼)
ਮੇਰੀ ਨਮਸਕਾਰ ਹੈ
ਭਾਵ: ਜੇ ਕਦੇ ਜਾਹਿ ਪਦ ਲ਼ ਹਰੋ ਨਾਲ ਜੋੜਕੇ ਹਰੋ ਜਾਹਿ ਪੜ੍ਹਿਆ ਜਾਵੇ ਤਾਂ
ਅੁਜ਼ਪਰਲਾ ਅਰਥ ਠੀਕ ਢੁਕਦਾ ਹੈ ਤੇ ਅਜ਼ਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅੁਸਤਤ
ਚਲਂੀ ਹੈ, ਸੋ ਪਹਿਲਾਂ ਗੁਰਬਾਣੀ ਜੋ ਅਕਾਲ ਪੁਰਖ ਦੀ ਹੋਣ ਕਰਕੇ ਅਕਾਸ਼ ਬਾਣੀ
ਦਾ ਦਰਜਾ ਰਖਦੀ ਹੈ, ਅੁਸ ਦਾ ਮੰਗਲ ਫਬਦਾ ਬੀ ਸੁਹਣਾ ਹੈ ਤੇ ਜਾਪਦਾ ਹੈ ਕਿ ਕਵੀ
ਜੀ ਦੇ ਸਿਜ਼ਖ ਮਨ ਨੇ ਏਥੇ ਗੁਰਬਾਣੀ ਦੀ ਅਰਾਧਨਾ ਇੰ ਕੀਤੀ ਹੈ ਕਿ ਮਾਨੋਣ ਸਿਜ਼ਖੀ
ਦੀ ਸ਼ਾਰਦਾ ਬਾਣੀ ਲ਼ ਮੰਨ ਕੇ ਅੁਸ ਦਾ ਮੰਗਲ ਰੂਪ ਆਵਾਹਨ ਕੀਤਾ ਨੇ, ਤੇ ਓਸ ਲ਼
ਸਾਰੇ ਮੰਗਲਾਂ ਤੋਣ ਏਥੇ ਪਹਿਲਾ ਥਾਂ ਦਿਜ਼ਤਾ ਨੇ
ਦੇਖੋ ਪੂਰਬਾਰਧ ਪੰਨਾ ੧੨੯ ਸਤਰ ੧੭ ਤੋਣ ਅਜ਼ਗੇ