Sri Nanak Prakash

Displaying Page 700 of 1267 from Volume 1

੭੨੯

ਕੰਬੁ੧ ਜੈਸੀ ਕਾਸ਼ਮੀਰ ਭਲੀ ਭਾਂਤਿ ਝੂਲੀਆ
ਪਾਰਦ ਸੀ੨ ਬਦਾਦਿ, ਨਾਰਦ੩ ਸੀ ਭਜ਼ਖਰਾਦਿ
ਗੰਗਾ ਕੈਸੀ ਧਾਰ ਭਈ ਗੰਗ ਜੂ ਕੇ ਕੂਲੀਆ੪
ਚੌਰ ਜੈਸੀ ਚਾਰੋਣ ਦਿਸਿ ਸੋਹੇ ਸਭਿ ਸੀਸ ਪਰ
ਸਾਤ ਦੀਪ ਮਜ਼ਧ ਮੈਣ ਮਰਾਲ ਪਾਂਤਿ੫ ਭੂਲੀਆ ॥੫੭॥
ਅਮਲ ਕਮਲ ਜੈਸੀ ਕਾਣਸ਼ੀ ਮੈਣ ਬਿਰਾਜਮਾਨ
ਸੁਧਾ੬ ਸਮ ਸੁਧਾਸਰ੭, ਦਿਜ਼ਲੀ ਦੂਧ੮ ਸੋਹੀਏ
ਜੌਨ੍ਹ੯ ਜੈਸੀ ਜੋਧਪੁਰ, ਸ਼ੇਸ਼੧੦ ਸੀ੧੧ ਸੁਮੇਰੁ ਪਰ
ਚੰਦਨ ਸੀ ਚੀਨ ਔ ਮਚੀਨ ਮਾਂਹਿ ਜੋਹੀਏ
੧੨ਨਿਪਾਲ ਮੈਣ ਨਿਹਜ਼ਕਸੀ੧੩, ਕਮਾਅੂ੧੪ ਮੈਣ ਕਪਾਸ੧੫ ਸੀ
ਹਿਸਾਰ ਕੋਟ ਹਿਮ੧੬ ਸੀ੧੭ ਸੁਖਦ੧੮ ਅਵਰੋਹੀਏ
੧੯ਆਠੋਣ ਦਿਗਪਾਲਨ੨੦ ਕੇ ਦਸਨ੨੧ ਪੈ ਜਾਇ ਟਿਕੀ
ਜਹਾਂ ਤਹਿਣ ਦੇਖੀਏ ਸਭਿਨਿ ਮਨ ਮੋਹੀਏ ॥੫੮॥
ਲਖਨਅੂ ਸਾਰਦ੨੨ ਸੀ੨੩, ਲਵਪੁਰਿ੧ ਵਾਰਿਦ੨ ਸੀ


੧ਸੰਖ
੨ਪਾਰੇ ਵਰਗੀ
੩ਨਾਰਦ ਦਾ ਰੰਗ ਚਿਜ਼ਟਾ ਹੈ
੪ਗੰਗਾ ਕਿਨਾਰੇ
੫ਹੰਸਾਂ ਦੀ ਪੰਕਤੀ (ਵਾਣਗੂ)
੬ਅੰਮ੍ਰਤ
੭ਸ੍ਰੀ ਅੰਮ੍ਰਤਸਰ ਵਿਚ
੮ਦੁਜ਼ਧ ਵਰਗੀ
੯ਚਾਂਦਨੀ
੧੦ਸ਼ੇਸ਼ ਨਾਗ
੧੧ਜੇਹੀ
੧੨ਵੇਖੀਦੀ ਹੈ
੧੩ਹੀਰੇ ਜੇਹੀ
੧੪ਪਹਾੜ ਹੈ (ਅ) ਕਾਮਰੂਪ
੧੫ਕੁਪਾਹ
੧੬ਬਰਫ
੧੭ਜੇਹੀ
੧੮ਸੁਖ ਦੇਣੇ ਵਾਲੀ
੧੯ਵੇਖੀਦੀ ਹੈ
੨੦ਦਿਸ਼ਾਪਾਲ ਹਾਥੀਆਣ
੨੧ਦੰਦਾਂ
੨੨ਸਰਸੁਤੀ
੨੩ਜੇਹੀ

Displaying Page 700 of 1267 from Volume 1