Sri Gur Pratap Suraj Granth

Displaying Page 114 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੧੨੭

੧੬. ।ਭੀਖਂ ਸ਼ਾਹ ਦੀ ਬੰਦਗੀ॥
੧੫ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੧੭
ਦੋਹਰਾ: ਫਰਸ਼ ਗਲੀਚੇ ਗਿਲਮ ਕੋ, ਰਚੋ ਰੁਚਿਰ ਇਕ ਸਾਰ।
ਕੰਚਨ ਖਚਿਤ੧ ਪ੍ਰਯੰਕ ਕੇ, ਆਸਤਰਨ੨ ਜਿਸ ਚਾਰੁ ॥੧॥
ਚੌਪਈ: ਮ੍ਰਿਦੁਲ ਮਨੋਗ ਧਰੇ ਅੁਪਧਾਨੁ੩।
ਸੇਜਬੰਦ ਸੁਠ ਗ਼ਰੀ ਮਹਾਨ।
ਸ਼੍ਰੀ ਗੁਜਰੀ ਢਿਗ ਹੋਇ ਕ੍ਰਿਪਾਲ।
ਦੁਹਿ ਹਾਥਨਿ ਪਰ ਲੇ ਬਰ ਬਾਲ ॥੨॥
ਮੰਦ ਮੰਦ੪ ਕਰਿ ਅਦਬ ਘਨੇਰਾ।
ਸ਼੍ਰੀ ਗੁਰ ਕੋ ਲਾਇਵ ਤਿਸ ਬੇਰਾ।
ਸੂਰਜ ਮੁਖੀ੫ ਹਾਥ ਗਹਿ ਆਗੇ।
ਕਿਯ ਸੂਰਜ ਦਿਸ਼ਿ ਧੂਪ ਨ ਲਾਗੇ ॥੩॥
ਚਾਰੁ ਚਮਰ ਲੇ ਕਰਿ ਭਾ ਪਾਛੇ੬।
ਕਰਤਿ ਢੁਰਾਵਨਿ ਇਤ ਅੁਤ ਆਛੇ।
ਗਾਵਨਿ ਲਗੇ ਸ਼ਬਦ ਸੁਖਕਾਰੀ।
ਰਾਗ ਰਾਗਨੀ ਰੁਚਿਰ ਮਝਾਰੀ ॥੪॥
ਬਜਹਿ ਰਬਾਬ ਮ੍ਰਿਦੰਗ ਅੁਦਾਰਾ।
ਜਿਨ ਕੋ ਸ਼੍ਰਵਂ ਦੇਤਿ ਸੁਖ ਭਾਰਾ।
ਪੁਰਿ ਪਟਂੇ ਕੀ ਸੰਗਤਿ ਆਈ।
ਅਨਿਕ ਪ੍ਰਕਾਰ ਅੁਪਾਇਨ ਲਾਈ ॥੫॥
ਕਰਿ ਕਰਿ ਰਿਦੈ ਕਾਮਨਾ ਆਏ।
ਦਰਸ਼ਨ ਕਰਤਿ ਪਾਇ ਮਨ ਭਾਏ੭।
ਹੋਨਿ ਲਗੀ ਅਰਦਾਸ ਅਗਾਰੀ।
ਬਸਤ੍ਰ ਬਿਭੂਖਨ ਅਰਪਤਿ ਭਾਰੀ ॥੬॥
ਬਹੁਰੋ ਸ਼ਾਹਿ ਭੀਖ ਬੁਲਵਾਇਵ।
ਮਨ ਬਾਣਛਤਿ ਦਰਸਹੁ ਸੁਖਦਾਇਵ।


੧ਜੜੇ ਹੋਏ।
੨ਵਿਛਾਵਂੇ।
੩ਸਿਰਹਾਂੇ।
੪ਹੌਲੀ ਹੌਲੀ।
੫ਭਾਵ ਗੋਲ ਪਜ਼ਖਾ।
੬ਪਿਜ਼ਛੇ ਹੋਇਆ।
੭ਮਨ ਵਾਣਛਤ।

Displaying Page 114 of 492 from Volume 12