Sri Gur Pratap Suraj Granth

Displaying Page 150 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੧੬੩

੧੮. ।ਪ੍ਰਿਥੀਏ ਦਾ ਝਗੜਨਾ॥
੧੭ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੧੯
ਦੋਹਰਾ: ਸਗਰੇ ਸੁਨਤਿ ਪ੍ਰਸੰਗ ਕੋ,
ਦਿਜ ਮੂਰਖ ਚਹੂੰ ਓਰ।
ਬੋਲੇ ਸ਼੍ਰੀ ਅਰਜਨ ਗੁਰੂ,
ਕੀਨ ਜੁ ਤੈਣ ਅਘ ਘੋਰ ॥੧॥
ਸੈਯਾ: ਸੋ ਪ੍ਰਿਥੀਏ ਮੁਖ ਪੈ ਕਹਿ ਹੈਣ੧
ਤਿਹ ਦੇਹੁ ਮਨਾਇ ਭਨੀ ਜਿਮ ਬਾਨੀ।
ਪੰਚ ਸੈ ਦੇਨਿ ਕਹੇ ਤੁਝ ਕੋ,
ਬਿਖ ਕੀ ਜਿਮ ਤਾਂਹੀ ਨੇ ਸੀਖਿ ਸਿਖਾਨੀ।
ਪਾਪ ਮਤੀ ਜਿਸ ਕੇ ਨਿਤ ਹੈ ਚਿਤ,
ਈਰਖਾ ਆਗਿ ਹੈਣ ਦਾਹਿ ਮਹਾਨੀ।
ਸੰਕਟ ਘੋਰ ਘਨੋ ਹੁਇ ਦੇਖਤਿ
ਕੀਰਤਿ ਕੋ ਸੁਨਿ ਕੈ ਸੁਖ ਹਾਨੀ ॥੨॥
ਬਿਜ਼ਪ੍ਰ ਕਹੋ ਸੁਨਿ ਸ੍ਰੀ ਗੁਰ ਪੂਰਨ!
ਜੋਣ ਤਿਸਨੇ ਮੁਝ ਕੋ ਸਮੁਝਾਈ।
ਤੋਣ ਤਿਸ ਆਨਨ ਪੈ ਅੁਚਰੌਣ,
ਮਮ ਨਾਸ਼ ਕੀਓ ਅਸ ਸੀਖ ਸਿਖਾਈ।
ਮੈਣ ਗੁਗ਼ਰਾਨ ਕਰੌਣ ਤੁਮਰੇ ਘਰ,
ਭੂਰ ਕਲਕ ਦੀਓ ਦੁਖਦਾਈ।
ਭਾਵੀ ਨੇ ਪ੍ਰੇਰਨ ਕੀਨਿ ਬੁਰੇ ਮਹਿ,
ਦੋਨਹੁ ਲੋਕ ਮੈਣ ਲੀਨਿ ਗਵਾਈ ॥੩॥
ਦੋਹਰਾ: ਸ਼੍ਰੀ ਅਰਜਨ ਦਿਜ ਸੋਣ ਕਹੋ,
ਮਹਾਂ ਮੂਢ ਕਾ ਕੀਨਿ?
ਸਾਹਿਬਗ਼ਾਦੇ ਮੋਲ ਕੋ,
ਪੰਚ ਸਹਸ ਕਰਿ ਦੀਨਿ ॥੪॥
ਬਹੁਰ ਕਹੋ ਸੰਗ ਦਾਸਿ ਕੇ,
ਧਾਮ ਪ੍ਰਿਥੀਏ ਜਾਇ।
ਆਨਹੁ ਸਾਥ ਹਕਾਰ ਕੈ,
ਲੇ ਕਰਿ ਹਮਰੋ ਨਾਇ ॥੫॥
ਕਬਿਜ਼ਤ: ਕਰੋ ਸਨਮਾਨ ਬੋਲਿ ਮਧੁਰ ਮਹਾਨ


੧ਮੂੰਹ ਤੋਣ ਕਹੇਣਗਾ?

Displaying Page 150 of 591 from Volume 3