Sri Gur Pratap Suraj Granth

Displaying Page 238 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੫੩

ਸਭਿ ਕੇ ਦੇਖਤਿ ਗਮਨੋ ਕਿਤੈ।
ਅਚਰਜ ਲਖੋ ਸੰਗਥੇ ਜਿਤੈ।
ਅਮਰਦਾਸ ਨਿਜ ਸਹਜਿ ਸੁਭਾਇ।
ਗੋਇੰਦਵਾਲ ਗਏ ਨਿਜ ਥਾਇਣ ॥੩੫॥
ਨਿਸਾ ਬਿਤਾਈ ਬਸੇ ਨਿਕੇਤ।
ਚਲੇ ਪ੍ਰਾਤਿ ਕੋ ਦਰਸ਼ਨ ਹੇਤ੧।
ਜਾਇ ਬੰਦਨਾ ਕੀਨਿ ਅਗਾਰੀ।
ਬੈਠੇ ਸੰਗਤਿ ਕੇਰ ਮਝਾਰੀ ॥੩੬॥
ਹੁਤੇ ਸੰਗ ਸਿਖ ਕਿਨਹੁ ਬਖਾਨਾ।
ਗੁਰ ਜੀ! ਅਚਰਜ ਪਿਖੋ ਮਹਾਂਨਾ।
ਜਾਤਿ ਹੁਤੇ ਹਮ ਗੋਇੰਦਵਾਲ।
ਮਗ ਸ੍ਰੀ ਅਮਰਦਾਸ ਕੇ ਨਾਲ ॥੩੭॥
ਅਸਥੀ੨ ਏਕ ਚਰਨ ਸੰਗ ਛੁਹੋ।
ਤਾਤਕਾਲ ਨਰ ਤਨਬਨਿ ਗਯੋ।
ਜੀਵ ਅੁਠੋ ਗਮਨੋ ਜਿਤ ਚਾਹੂ।
ਇਨਹੁ ਨ ਕਹੋ ਸੁਨੋ ਕੁਛ ਤਾਂਹੂ ॥੩੮॥
ਸ਼੍ਰੀ ਅੰਗਦ ਸੁਨਿ ਕੈ ਤਿਨ ਪਾਸੁ।
ਨਿਕਟ ਬੁਲਾਇ ਆਪਨੋ ਦਾਸੁ੩।
ਨੀਕੀ ਬਿਧਿ ਸਮਝਾਵਨ ਕਰੋ।
ਤੁਮਰੇ ਚਰਨ ਪਦਮ ਬਿਧਿ+ ਧਰੋ੪ ॥੩੯॥
ਪੁਨ ਗੁਰ ਘਰ ਕੀ ਸੇਵ ਕਮਾਈ।
ਸਰਬ ਭਾਂਤਿ ਕਰਿ ਭਾ ਅਧਿਕਾਈ।
ਮਹਿਮਾ ਜਾਨਿ ਸਕਹਿਣ ਨਰ ਨਾਂਹੀ।
ਜੇਤਿਕ ਸ਼ਕਤਿ ਅਹੈ ਤੁਵ ਮਾਂਹੀ ॥੪੦॥
ਸੰਤਨ ਮਤਿ -ਅਗ਼ਮਤਿ ਬਿਦਤਾਇ ਨ੫-।
ਤੋਹਿ ਰਿਦੇ ਮਹਿਣ ਭੀ ਇਹ ਭਾਇ ਨ੬।


੧ਭਾਵ, ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨਾਂ ਲਈ।
੨ਹਜ਼ਡੀ।
੩ਭਾਵ ਸ਼੍ਰੀ ਅਮਰਦਾਸ ਜੀ ਲ਼।
+ਪਾ:-ਬਿਧ।
੪ਕਵਲ ਦਾ ਚਿੰਨ੍ਹ ਵਿਧਾਤਾ ਨੇ ਧਰਿਆ ਹੈ।
੫ਨਹੀਣ।
੬ਨਹੀਣ ਭਾਅੁਣਦੀ ਹੈ।

Displaying Page 238 of 626 from Volume 1