Sri Gur Pratap Suraj Granth

Displaying Page 255 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੨੬੮

੩੪. ।ਗਿਲੌਰੇ ਲ਼ ਬਖਸ਼ੀਸ਼। ਕਰ੍ਰਾ ਤੇ ਖਰਕ ਗ੍ਰਾਮ॥
੩੩ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੩੫
ਦੋਹਰਾ: ਬਾਲਿਕ ਪ੍ਰਤਿਪਾਲੋ ਹੁਤੋ,
ਅਪਨਿ ਗਿਲੋਰਾ ਜਾਨਿ।
ਅੁਤਰੇ ਤਾਂਹਿ ਨਿਕੇਤ ਮਹਿ,
ਸ਼ੀਲ ਕ੍ਰਿਪਾਲੁ ਮਹਾਨ ॥੧॥
ਚੌਪਈ: ਰੁਚਿਰ ਪ੍ਰਯੰਕ ਡਸਾਵਨਿ ਕੀਨਿ।
ਛਾਦੋ ਆਸਤਰਨ ਤਲ ਪੀਨ੧।
ਹਾਥ ਜੋਰਿ ਥਿਰ ਬੋਲੋ ਸਾਦਰ।
ਬੈਠੇ ਸ਼੍ਰੀ ਗੁਰ ਤੇਗ ਬਹਾਦਰ ॥੨॥
ਤ੍ਰਿਂ ਦਾਨੇ ਕੀ ਸੇਵ ਸੰਭਾਰਿ।
ਕਰਿਵਾਇਸਿ ਬਰ ਬਿਬਿਧ੨ ਅਹਾਰ।
ਸਾਦਲ ਮਧੁਰ ਸਨਿਗਧ ਖਵਾਯਹੁ।
ਬਹੁਰ ਸਕਲ ਸਿਜ਼ਖਨਿ ਤ੍ਰਿਪਤਾਯਹੁ ॥੩॥
ਬਸੇ ਨਿਸਾ ਮਹਿ ਪੌਢਨਿ ਕੀਨਿ।
ਸੁਪਤ ਜਥਾ ਸੁਖ ਗੁਰੂ ਪ੍ਰਬੀਨ।
ਰਹੀ ਜਾਮ ਜਾਗੇ ਸੁਚ ਧਾਰੀ।
ਮਜ਼ਜਨ ਕਰੋ ਬਿਮਲ ਬਰ ਬਾਰੀ ॥੪॥
ਸਜ਼ਚਿਦਾਨਦ ਬ੍ਰਹਮ ਇਕ ਆਹਿ੩।
ਬੈਠੇ ਥਿਤ ਕਰਿ ਬ੍ਰਿਤਿ ਤਿਸ ਮਾਂਹਿ।
ਦਿਨਕਰ੪ ਚਢੋ, ਬਿਲੋਚਨ ਖੋਲੇ।
ਮਨਹੁ ਕਮਲ ਦਲ ਅਲੀ ਅਡੋਲੇ੫ ॥੫॥
ਇਕ ਬਾਸੁਰ ਤਹਿ ਕੀਨਿ ਮੁਕਾਮੂ।
ਮਿਲੈਣ ਸਿਜ਼ਖ ਸੁਨਿ ਸੁਨਿ ਗੁਰ ਨਾਮੂ।
ਅਨਿਕ ਅਕੋਰ ਆਨਿ ਕਰ ਜੋਰਹਿ।
ਦਰਸ ਬਿਲੋਕਹਿ, ਚਰਨ ਨਿਹੋਰਹਿ ॥੬॥
ਗ਼ਿਮੀਦਾਰ ਗਨ ਗ੍ਰਾਮ ਮਝਾਰਾ।


੧ਹੇਠ ਬੜਾ ਮੋਟਾ ਵਿਛਾਅੁਣਾ ਵਿਛਾਇਆ।
੨ਕਈ ਤਰ੍ਹਾਂ ਦੇ।
੩ਜੋ ਇਕ ਹੈ।
੪ਸੂਰਜ।
੫ਮਾਨੋ ਕਮਲ ਪਜ਼ਤੇ ਅੁਜ਼ਪਰ ਭੌਰੇ ਅਡੋਲ ਹਨ (ਮੁਜ਼ਖ ਪਰ ਕਾਲੇ ਨੇਤ੍ਰ)। (ਅ) ਮਾਨੋਣ ਕਮਲ ਦਲ (ਖੁਲ੍ਹੇ ਹਨ ਤੇ
ਵਿਚ) ਭੌਰੇ ਅਡੋਲ ਹੋਏ (ਦਿਜ਼ਸਦੇ ਹਨ)।

Displaying Page 255 of 492 from Volume 12