Sri Gur Pratap Suraj Granth

Displaying Page 255 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੨੬੮

੩੭. ।ਸ਼੍ਰੀ ਰਾਮਰਾਇ ਦਿਜ਼ਲੀ ਪੁਜ਼ਜੇ॥
੩੬ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੩੮
ਦੋਹਰਾ: ਸੁਨਤਿ ਪ੍ਰਸੀਦੇ ਪਿਤਾ ਗੁਰੂ,
ਅਰੁ ਕਾਰਜ ਕੋ ਕਾਲ੧।
ਕਹੋ ਲੇਹੁ ਅਗ਼ਮਤ ਮਹਾਂ,
ਜੋ ਨ ਸਕਹਿ ਕੋ ਟਾਲ ॥੧॥
ਚੌਪਈ: ਤਵ ਰਸਨਾ ਪਰ ਕਰਿ ਹੈਣ ਬਾਸਾ।
ਜੋ ਤਿਸ ਤੇ ਹੁਇ ਬਾਕ ਪ੍ਰਕਾਸ਼ਾ।
ਕਬਹੁ ਅੰਨਥਾ ਹੋਇ ਸੁ ਨਾਂਹੀ।
ਸਫਲਹਿ ਤਤਛਿਨ ਬਾਦ੨ ਨ ਜਾਹੀ ॥੨॥
ਅਥਿਰਾ ਹੋਇ ਥਿਰਾ ਜਸ ਕਹੈਣ੩।
ਲਹੈਣ ਅਚਰਤਾ ਜੇ ਚਰ ਅਹੈਣ੪।
ਜੋ ਨਿਤ ਭਰੋ ਰਹੈ, ਨਹਿ ਰਿਤੈ੫।
ਸੋ ਰਿਤ ਜਾਇ, ਨੈਕ ਜੋ ਚਿਤੈਣ੬ ॥੩॥
ਮ੍ਰਿਗ ਤ੍ਰਿਸ਼ਨਾ ਜਹਿ ਰੇਤ ਅਨੀਰ੭।
ਤਹਿ ਕਰਿ ਦਹਿ ਜਲਧਿ੮ ਗੰਭੀਰ।
ਸ਼੍ਰੀ ਨਾਨਕ ਸਤਿਗੁਰ ਸਮਰਜ਼ਥ।
ਇਜ਼ਤਾਦਿਕ ਸਭਿ ਤਿਨ ਕੇ ਹਜ਼ਥ ॥੪॥
ਸਭਿ ਸ਼ਕਤਿਨਿ ਕੀ ਸ਼ਕਤਿ ਸਰੂਪ।
ਜਿਨ ਕੇ ਅਚਰਜ ਚਲਿਤ ਅਨੂਪ।
ਸਭਿ ਬ੍ਰਹਮੰਡ ਤਿਨ ਕੇ ਅਨੁਸਾਰੀ।
ਆਇਸੁ ਜਹਿ ਕਹਿ ਟਰਹਿ ਨ ਟਾਰੀ ॥੫॥
ਸੋ ਤਵ ਬਚਨ੯ ਤੇਜ ਪ੍ਰਵਿਸ਼ਾਯੋ।
ਕਰਹੁ ਨਿਸ਼ੰਕ ਜਥਾ ਮਨ ਭਾਯੋ।
ਕੋ ਕਿਸ ਕਾਰਨ ਕਰਹੁ ਅੁਚਾਰਨਿ।


੧(ਦਿਜ਼ਲੀ ਜਾਣੇ ਰੂਪ) ਕਾਰਜ ਦਾ ਸਮਾਂ (ਦੇਖਕੇ)।
੨ਵਿਅਰਥ।
੩ਟਿਕੇ ਹੋਏ ਚੰਚਲ ਹੋ ਜਾਣਗੇ ਜਿਵੇਣ (ਤੂੰ) ਕਹੇਣਗਾ।
੪ਜੋ ਵਿਚਰਨੇ ਵਾਲੇ ਹਨ ਓਹ ਜੜ੍ਹ ਰੂਪ ਹੋ ਜਾਣਗੇ।
੫ਖਾਲੀ ਨਹੀਣ ਹੁੰਦਾ।
੬ਖਾਲੀ ਹੋ ਜਾਏਗਾ (ਤੇਰੇ) ਗ਼ਰਾ ਭਰ ਦੇਖਂ ਨਾਲ।
੭ਜਲ ਨਹੀਣ ਹੈ।
੮ਸਮੁੰਦਰ।
੯ਤੇਰੇ ਬਚਨਾਂ ਵਿਚ।

Displaying Page 255 of 412 from Volume 9