Sri Gur Pratap Suraj Granth

Displaying Page 307 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੩੨੦

੪੧. ।ਪੰਥ ਲ਼ ਗੁਰਤਾ। ਚਮਕੌਰੋਣ ਨਿਕਲਂਾ॥
੪੦ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੪੨
ਦੋਹਰਾ: ਸੰਧਾ ਭਈ ਬਿਭੀਖਨਾ੧,
ਬੋਲਤਿ ਬ੍ਰਿੰਦ ਗੁਮਾਯ੨।
ਪੰਚ ਬੀਰ ਗੁਰ ਤੀਰ ਤਬਿ,
ਤਿਨ ਕਵਿ ਨਾਮ ਸੁਨਾਇ ॥੧॥
ਸੈਯਾ ਛੰਦ: ਦਯਾ ਸਿੰਘ ਅਰੁ ਧਰਮ ਸਿੰਘ ਜੀ
ਮਾਨ ਸਿੰਘ ਤੀਜੋ ਬਰ ਬੀਰ।
ਸੰਗਤ ਸਿੰਘ, ਸੰਤ ਸਿੰਘ ਪੰਚਮ,
ਤਿਨਹੁ ਬਿਠਾਯੋ ਦੇ ਕਰਿ ਧੀਰ।
ਗੁਰਤਾ ਅਰਪਨਿ ਲਗੇ ਖਾਲਸੇ*
ਪੰਚ ਸਿੰਘ ਤਹਿ ਸੋਹਿ ਸ਼ਰੀਰ।
ਪੰਚਹੁ ਮਹਿ ਨਿਤ ਵਰਤਤਿ ਮੈਣ ਹੌਣ
ਪੰਚ ਮਿਲਹਿ ਸੇ ਪੀਰਨ ਪੀਰ ॥੨॥
ਗੁਰ ਘਰ ਕੀ ਮਿਰਜਾਦਾ ਪੰਚਹੁ
ਪੰਚਹੁ ਪਾਹੁਲ ਪੂਰਬ ਪੀਨ੩।
ਹੁਇ ਤਨਖਾਹੀਆ ਬਖਸ਼ਹਿ ਪੰਚਹੁ,
ਪਾਹੁਲ ਦੇਣ ਮਿਲਿ ਪੰਚ ਪ੍ਰਬੀਨ।


੧ਭਾਨਕ।
੨ਗਿਜ਼ਦੜ
।ਸੰਸ:, ਗੋਮਾਯ॥।
*ਗੁਰੂ ਜੀ ਦੇ ਵਿਸ਼ਾਲ ਤੇ ਅੁਜ਼ਚ ਦਿਮਾਗ ਨੇ ਆਪਣੀ ਵਕਤੀ ਤੇ ਆਪਣੇ ਆਦਰਸ਼ ਲ਼ ਪ੍ਰਿਥਵੀ ਤੇ ਅਮਰ ਰੂਪ
ਦੇ ਦਿਜ਼ਤਾ ਸੀ, ਇਸ ਵਾਸਤੇ ਆਨਦਪੁਰ ਦੇ ਕਿਲ੍ਹੇ ਵਿਚ ਬੀ ਅੰਤ ਤਕ ਜੂਝਦੇ ਰਹਿਂ ਦਾ ਦਾਈਆ ਸੀ ਤੇ
ਅਜ਼ਜ ਵੀ ਪੁਜ਼ਤ੍ਰਾਣ ਤਕ ਸ਼ਹੀਦ ਕਰਾ ਦਿਜ਼ਤੇ ਤੇ ਆਪ ਬੀ ਰਣ ਵਿਖੇ ਜੂਝਦੇ ਸ਼ਰੀਰ ਤਾਗਨ ਲ਼ ਤਾਰ ਹਨ। ਗੁਰੂ
ਜੀ ਨੇ ਆਪਣਾ ਆਦਰਸ਼ ਬੰਨ੍ਹ ਕੇ ਖਾਲਸੇ ਦੇ ਰੂਪ ਵਿਚ ਮੂਰਤੀਮਾਨ ਕਰ ਦਿਜ਼ਤਾ ਹੈ, ਜਿਸ ਨੇ ਸਦਾ
ਜੀਅੁਣਾ ਹੈ। ਜਿਤਨੀ ਸੂਰਤਾ, ਕੁਰਬਾਨੀ, ਨਿਰਭੈਤਾ ਅਜ਼ਜ ਦਿਖਾਈ ਹੈ ਅਤੇ ਧਰਤੀ ਪਰ ਵਿਚਰਨ ਵਾਲੇ
ਆਪਣੇ ਅਮਰ ਰੂਪ=ਖਾਲਸਾ ਵਿਜ਼ਚ ਤਾਕਤ ਭਰੀ ਹੈ ਓਹ ਗੁਣ ਖਾਲਸੇ ਵਿਚ ਸਦਾ ਲਈ ਭਰੇ ਗਏ। ਜੋ
ਕੁਝ ਅਜ਼ਜ ਗੁਰੂ ਜੀ ਨੇ ਕੀਤਾ ਹੈ ਇਹ ਕੌਮੀ ਕੈਰੈਕਟਰ (ਆਚਰਣ) ਬਣ ਗਿਆ। ਕੀਹ ਦੋਵੇਣ ਘਜ਼ਲੂਘਾਰੇ,
ਕੀਹ ਸ਼ਖਸੀ ਸ਼ਹੀਦੀਆਣ, ਕੀਹ ਨੁਸ਼ਹਿਰੇ ਦਾ ਜੁਜ਼ਧ; ਕੀਹ ਸਾਰਾ ਗੜ੍ਹੀ ਤੇ ਗੈਲੀ ਪੋਲੀ, ਖਾਲਸੇ ਵਿਚ ਇਹ
ਚਮਕੌਰ ਦਾ ਅਜ਼ਜ ਦਾ ਸਾਕਾ ਸਦਾ ਕੌਮੀ ਕੈਰੈਕਟਰ ਹੋਕੇ ਚਮਕਿਆ। ਸਿੰਘ ਦਾ ਆਦਰਸ਼ ਇਹ ਜੰਗ ਹੋ ਗਿਆ
ਤੇ ਖਾਲਸੇ ਨੇ ਐਸੇ ਸਮਿਆਣ ਤੇ ਅਹਿਜ਼ਲ ਸੂਰਮਤਾ ਦਿਖਾਈ ਹੈ।
ਹੁਣ ਦੇਖੋ ਗੁਰੂ ਜੀ ਜੇ ਚਮਕੌਰ ਤੋਣ ਨਿਕਲਂ ਲਗੇ ਹਨ ਤਾਂ ਬੀ ਆਪਣੇ ਬਜ਼ਧੇ ਅਸੂਲ ਦਾ ਚਮਤਕਾਰ
ਦਜ਼ਸਦੇ ਹਨ। ਪੰਜ ਪਿਆਰੇ ਪੰਥ ਰੂਪ ਵਿਚ ਕਹਿ ਰਹੇ ਹਨ ਕਿ ਆਪ ਗ਼ਰੂਰ ਹੁਣ ਚਲੇ ਜਾਓ ਤੇ ਆਪ ਪ੍ਰਵਾਣ
ਕਰ ਰਹੇ ਹਨ। ਇਸ ਕਰੜੇ ਵੇਲੇ ਆਪ ਜਾਣ ਤੋਣ ਪਹਿਲੋਣ ਆਪਣੇ ਸਰੂਪ ਖਾਲਸੇ ਲ਼ ਗਜ਼ਦੀ ਦੇਣ ਲਗੇ ਹਨ,
ਅਰਥਾਤ ਖਾਲਸੇ ਲ਼ ਗੁਰਤਾ ਦੇ ਕੇ ਆਪਣਾ ਵਿਦਤ ਅਮਰ ਸਰੂਪ ਸਦਾ ਧਰਤੀ ਤੇ ਰਜ਼ਖਂ ਲਗੇ ਹਨ।
੩ਪੀਤਾ।

Displaying Page 307 of 441 from Volume 18