Sri Gur Pratap Suraj Granth

Displaying Page 316 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੩੨੯

੪੩. ।ਕਾਣਸ਼ੀ ਪੁਜ਼ਜੇ॥
੪੨ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੪੪
ਦੋਹਰਾ: ਸੰਝ ਭਈ ਜਬਿ ਲੌ ਤਹਾਂ,
ਆਵਤਿ ਗਨ ਨਰ ਨਾਰਿ।
ਨੀ ਰੀਬ ਸੁ ਪ੍ਰੇਮ ਮਨ,
ਮਿਲੇ ਭਾਅੁ ਕੋ ਧਾਰਿ ॥੧॥
ਚੌਪਈ: ਤਹਿ ਕੀ ਸੰਗਤਿ ਸੇਵਾ ਠਾਨੀ।
ਅਚਵਨਿ ਹੇਤੁ ਸਮਿਜ਼ਗ੍ਰੀ ਆਨੀ।
ਚਾਵਰ, ਚੂਨ, ਦਾਰ, ਘ੍ਰਿਤ ਘਨੇ।
ਆਨਤਿ ਧਰੇ ਚਾਵ ਚੌਗੁਨੇ੧ ॥੨॥
੨-ਸਤਿਗੁਰ ਅੁਤਰੇ ਮਾਤਨਿ ਸਾਥ।
ਆਇ ਕਦਾਚਿਤ੩ ਪੁਨ ਕਬਿ ਨਾਥ੪।
ਬਡੇ ਧਨੀ ਸਿਖ ਚਲਿ ਕਰਿ ਆਏ।
ਚਹੋ ਸਭਿਨਿ ਕੋ ਦੈਣ ਤ੍ਰਿਪਤਾਏ੫ ॥੩॥
ਸੁਜਸੁ ਨਗਰ ਮਹਿ ਵਧਹਿ ਹਮਾਰੇ-।
ਇਜ਼ਤਾਦਿਕ ਗੁਣ ਬਹੁਤ ਬਿਚਾਰੇ।
ਸੇਵਾ ਸਰਬ ਦਰਬ ਤੇ ਆਦਿ।
ਅਰਪਿ ਬਿਲੋਕੇ੬ ਗੁਰ ਅਹਿਲਾਦ ॥੪॥
ਅਨਿਕ ਪ੍ਰਕਾਰਨ ਕੇ ਅੁਪਹਾਰੇ।
ਲਗੇ ਗੁਰੂ ਕੇ ਅਜ਼ਗ੍ਰ ਅੰਬਾਰੇ੭।
ਆਇ ਤਿਹਾਵਲ ਅਰੁ ਪਕਵਾਨ।
ਬੰਟਹਿ ਦੇਣ ਸਭਿ ਸਿਜ਼ਖਨਿ ਪਾਨ ॥੫॥
ਭੀਰ ਅਧਿਕ ਕੁਛ ਵਾਰ ਨ ਪਾਰਾ।
ਬਹੁ ਕੋਸਨਿ ਲੌ ਨਗਰ ਅੁਦਾਰਾ।
ਸਿਜ਼ਖ ਹਗ਼ਾਰਨਿ ਕੇ ਘਰ ਤਹਾਂ।
ਸੁਨਿ ਗੁਰ ਗਮਨ ਆਇ ਜਹਿ ਕਹਾਂ ॥੬॥


੧ਚੌਗੁਣੇ ਚਾਅੁ ਨਾਲ ਲਿਆ ਕੇ ਧਰਦੇ ਹਨ।
੨ਸੰਗਤ ਵਿਚਾਰਦੀ ਹੈ।
੩ਕਦੀ ਕੁ ਆਏ ਹਨ।
੪ਫੇਰ ਨਾਥ ਜੀ ਕਦੋਣ (ਔਂ?)।
੫ਜੋ (ਕੁਛ ਕਿਸੇ ਲ਼) ਚਾਹੀਦਾ (ਭਾਵ ਲੋੜ) ਹੈ, ਸਾਰਿਆਣ ਲ਼ ਦੇਕੇ ਤ੍ਰਿਪਤ ਕਰ ਦੇਈਏ।
੬ਦਰਸ਼ਨ ਕੀਤੇ।
੭ਢੇਰ।

Displaying Page 316 of 492 from Volume 12