Sri Gur Pratap Suraj Granth

Displaying Page 318 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੩੩੧

੪੦. ।ਸ਼੍ਰੋਤਿਆਣ ਨੇ ਪੁਰਾਤਨ ਨਾਮੀ ਸਿਜ਼ਖਾਂ ਦੇ ਪ੍ਰਸੰਗ ਪੁਜ਼ਛੇ॥
੩੯ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>> ੪੧
ਦੋਹਰਾ: ਸ਼੍ਰੀ ਅੰਮ੍ਰਿਤਸਰ ਕਾਰ ਕੋ,
ਲਗੇ ਮਨੁਖ ਸਮੁਦਾਇ।
ਸਦਾਬਰਤ੧ ਸ਼੍ਰੀ ਗੁਰ ਕਰੋ,
ਕਰਹਿ ਕਾਮਨਾ ਪਾਇ੨ ॥੧॥
ਚੌਪਈ: ਕੋ ਨਿਜ ਢਿਗ ਤੇ ਕਰਹਿ ਅਹਾਰਾ।
ਨਿਸ ਦਿਨ ਕਰਹਿ ਤਾਲ ਕੀ ਕਾਰਾ।
ਜਿਤ ਦਿਸ਼ੁ ਅਧਿਕ ਖੁਨਾਵਨਿ ਚਾਹੈਣ।
ਤਿਤ ਸ਼੍ਰੀ ਅਰਜਨ ਪਦ ਕਰਿ ਜਾਹੈਣ੩ ॥੨॥
ਫਰਸ਼ ਹੋਹਿ ਬੈਠਹਿ ਗੁਰ ਗਾਦੀ।
ਕਰਹਿ ਦਾਸ ਕ੍ਰਿਤ ਹੀਨ ਪ੍ਰਮਾਦੀ੪।
ਗੁਰ ਦਰਸ਼ਨ ਦਰਸਹਿ ਦਿਨੁ ਸਾਰੇ।
ਧਰਹਿ ਅਨਦ ਹੁਇ ਦੁਗਨੀ ਕਾਰੇ ॥੩॥
ਦੁਖਭੰਜਨਿ ਢਿਗ ਥਰਾ* ਕਰਾਵਹਿ।
ਤਹਿ ਗੁਰ ਬੈਠਹਿ ਕਾਰ ਕਰਾਵਹਿ।
ਜਬਿ ਇਸ ਦਿਸ਼ ਤੇ ਖਨੋ ਮਹਾਂਨਾ।
ਅਪਰ ਥਾਨ ਬੈਠਨ ਕੋ ਠਾਨਾ ॥੪॥
ਦਾਰ ਦਰਸ਼ਨੀ ਜਿਸ ਥਲ ਕਰੋ।
ਦਜ਼ਖਨ ਦਿਸ਼ ਬਜ਼ਦਰੀ ਤਰੁ ਖਰੋ+।
ਤਹਾਂ ਜਾਇ ਬੈਠਹਿ ਗੁਰ ਪੂਰਨ।
ਮ੍ਰਿਤਕਾ ਖਨਹਿ ਨਿਕਾਸਹਿ ਤੂਰਨਿ ॥੫॥
ਜਿਨਹੁ ਨਰਹੁ ਬਰ ਬਡਿਭਾਗੇ।
ਰਹਿ ਹਗ਼ੂਰ ਸਰ ਸੇਵਾ ਲਾਗੇ।
ਸਜ਼ਤਿਨਾਮ ਕੋ ਸਿਮਰਨਿ ਕਰੈਣ।


੧ਲਗਰ।
੨(ਜੋ ਮਨੁਖ ਸੇਵਾ) ਕਰਦੇ ਹਨ, ਸੋ (ਆਪਣੀ) ਕਾਮਨਾ ਪ੍ਰਾਪਤ ਕਰਦੇ ਹਨ।
੩ਚਰਣੀ ਤੁਰਕੇ (ਅ) ਨਿਸ਼ਾਨੀ ਕਰਦੇ ਜਾਣ।
੪ਕਾਰ ਕਰਨ ਸਾਵਧਾਨਤਾ ਨਾਲ।
*ਇਹ ਥੜ੍ਹਾ ਅਠਸਠ ਤੀਰਥ ਤੇ ਦੁਖਭੰਜਨੀ ਦੇ ਵਿਚਕਾਰ ਹੈਸੀ, ਜੋ ਅਕਾਲੀ ਅੰਦੋਲਨ ਵਿਚ ਢਾਹਕੇ ਪੌਂਾ
ਬਣਾਇਆ ਗਿਆ, ਪਰ ਨਿਸ਼ਾਨ ਵਾਲੀ ਬੁਰਜੀ ਖੜੀ ਰਹੀ। ਸੰਗਤਾਂ ਦੀ ਸਖਤ ਨਾਰਾਗ਼ਗੀ ਕਰਕੇ ਸੰ ੪੫੯-
੬੦ ਨਾ ਸਾ ਵਿਚ ਪੌਂਾ ਪੂਰਕੇ ਫੇਰ ਥੜ੍ਹਾ ਸਾਹਿਬ ਬਣਾਯਾ ਗਿਆ ਹੈ ਤੇ ਅੁਤੇ ਸੰਗਮਰਮਰ ਦੀ ਮੰਜੀ
ਸਾਹਿਬ ਨਿਸ਼ਾਨ ਵਾਲੇ ਥਾਂ ਰਚੀ ਗਈ ਹੈ।
+ਇਸ ਲ਼ ਲਾਚੀ ਬੇਰ ਕਹਿਦੇ ਹਨ। ਇਥੇ ਗੁਰਦੁਆਰਾ ਹੈ।

Displaying Page 318 of 453 from Volume 2