Sri Gur Pratap Suraj Granth

Displaying Page 337 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੩੫੦

੪੫. ।ਮਾਛੀਵਾੜੇ। ਮਾਹੀ॥
੪੪ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੪੬
ਦੋਹਰਾ: ਸੁਜ਼ਖਾ ਮਿਰਚਾਂ ਤਾਰ ਕਰਿ,
ਲਾਇ ਗੁਲਾਬਾ ਪਾਸ।
ਪੂਰਿ ਕਟੋਰਾ ਅਜ਼ਗ੍ਰ ਧਰਿ,
ਗੁਰ ਅੁਠਾਇ ਤ੍ਰਿਖ ਨਾਸ਼੧ ॥੧॥
ਨਿਸ਼ਾਨੀ ਛੰਦ: ਸਰਦ ਨੀਰ ਬਰ ਪਾਨ ਤੇ
ਸਭਿ ਪਾਸ ਬਿਨਾਸ਼ੀ।
ਅਰਕਦੁਘਧ ਕੋ ਦੁਰਅਮਲ੨,
ਬਡ ਅੁਸ਼ਨ ਪ੍ਰਕਾਸ਼ੀ।
ਅੁਰ ਅਨਦ ਕਹੁ ਮਾਨ ਕਰਿ
ਅੁਠਿ ਚਹੋ ਪਯਾਨਾ।
ਚਰਨ ਫਾਲਰੇ ਬਹੁ ਪਰੇ
ਦੈਣ ਖੇਦ ਮਹਾਨਾ ॥੨॥
ਮਾਨ ਸਿੰਘ ਬਲਵੰਤ ਤਬਿ, ਬਲ ਸਾਥ ਅੁਠਾਏ।
ਗਏ ਸੌਚ ਹਿਤ ਕਰਨ ਤੇ, ਤਟ ਸਲਿਤਾ ਥਾਏ।
ਬਡੀ ਝੀਲ ਬੇਲਾ ਖਰੋ, ਨਹਿ ਦਿਖਤ ਨਜੀਕਾ।
ਕਾਹ, ਪਟੇਰਾ੩ ਆਦਿ ਤ੍ਰਿਂ, ਸੰਘਨ ਤਿਹ ਨੀਕਾ ॥੩॥
ਪ੍ਰਵਿਸੇ ਜਾਇ ਮਝਾਰ ਤਿਹ, ਕਰਿ ਸੌਚ ਪਯਾਨੇ।
ਅੁਪਬਨ ਕੋ ਆਵਨ ਲਗੇ, ਤ੍ਰਿਂ ਚੀਰ ਮਹਾਨੇ।
ਤਹਿ ਮਹਿਖੀ ਚਾਰਤਿ ਫਿਰਤਿ, ਇਕ ਮੂਰਖ ਮਾਹੀ੪।
ਆਵਤਿ ਗੁਰੂ ਬਿਲੋਕਿ ਤਿਸ, ਬਿਸਮੋ ਮਨ ਮਾਂਹੀ ॥੪॥
ਮਨ ਜਾਨੀ -ਇਹ ਸਿੰਘ ਹੈਣ, ਤਜਿ ਚਲੇ ਲਰਾਈ।
ਮੈਣ ਅਬਿ ਕਰੌਣ ਪੁਕਾਰ ਕੋ, ਦੈ ਹੌਣ ਪਕਰਾਈ-।
ਇਮ ਨਿਸ਼ਚੈ ਕਰਿ ਅੂਚ ਧੁਨਿ, ਮੁਖ ਬਾਕ ਪੁਕਾਰਾ।
ਸਿੰਘ ਪਲਾਏ ਜਾਤਿ ਹੈਣ, ਇਹ ਝੀਲ ਮਝਾਰਾ ॥੫॥
ਸ਼੍ਰੀ ਗੁਰ ਬੋਲੇ ਧਰਮ ਸਿੰਘ, ਇਹ ਜਾਨ ਨ ਪਾਵੈ।
ਗਹਿ ਆਨਹੁ ਮਤਿ ਮੰਦ ਕੋ, ਨਹਿ ਰੌਰ ਅੁਠਾਵੈ।


੧ਤ੍ਰੇਹ ਦੂਰ ਕੀਤੀ।
੨ਅਮਲ ਅੁਤਰ ਗਿਆ।
੩ਕਾਹੀ ਤੇ ਦਜ਼ਭ ਯਾ ਦਿਜ਼ਭ। ਪਟੇਰਾ=ਇਕ ਪ੍ਰਕਾਰ ਦਾ ਲਮਾ ਘਾਹ ਜੋ ਪਾਂੀ ਦੇ ਕੰਢੇ ਤੇ ਥੋੜੇ ਪਾਂੀ ਵਿਚ
ਹੁੰਦਾ ਹੈ, ਜਿਸ ਦੀਆਣ ਸਫਾਂ ਬੁਂਦੇ ਹਨ। ।ਸੰਸ:, ਪਟੇਰਨ। ਹਿੰਦੀ ਪਟੇਰ॥।
੪ਮਜ਼ਝੀ ਚਾਰਨ ਵਾਲਾ, ਛੇੜ।

Displaying Page 337 of 441 from Volume 18