Sri Gur Pratap Suraj Granth

Displaying Page 390 of 498 from Volume 17

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੪੦੨

੪੩. ।ਆਤਮ ਵੀਚਾਰ-ਜਾਰੀ॥
੪੨ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੪੪
ਦੋਹਰਾ: ਅਥ ਕਰਤਾ:-
ਨਖ ਸ਼ਿਖ ਲੌ੧ ਤਨ ਥੂਲ ਮਹਿ
ਅਹੰ ਬਿਰਤਿ੨ ਜਿਨ ਕੀਨਿ।
ਸੋ ਕਰਤਾ ਲਖੀਯਹਿ ਰਿਦੇ
ਚੀਨਹੁ ਸਿਜ਼ਖ ਪ੍ਰਬੀਨ ॥੧॥
ਕ੍ਰਿਯਾ:-
ਇੰਦ੍ਰਯ ਦਾਰਾ ਨਿਕਸਿ ਕੈ
ਵਿਰਤਿ ਵਿਖਯ ਲੌ ਜਾਇ੩।
ਕ੍ਰਿਯਾ ਕਹੈਣ ਤਿਸ ਵਿਰਤਿ ਕੋ੪
ਸਤਿਗੁਰ ਦੇਤਿ ਸੁਨਾਇ ॥੨॥
ਕਰਮ:-
ਬਿਖਯ ਅਹੈਣ ਸ਼ਬਦਾਦਿ ਜੇ
ਸਭਿ ਕੇ ਸਹਿਜ ਸੁਭਾਇ।
ਤਿਨ ਸੰਗ ਬਾਪਹਿ ਵਿਰਤਿ ਜਬਿ
ਕਹੀਯਹਿ ਕਰਮ ਬਨਾਇ੫* ॥੩॥
ਗਾਤਾ ਅਰ ਗਾਨ:-
੬ਅਹੰਵਿਰਤਿ ਚਿਦ ਭਾਸ ਜੁਤਿ
ਸੋ ਗਾਤਾ ਪਹਿਚਾਨ।
ਕ੍ਰਿਯਾ ਵਿਰਤਿ ਮਹਿ ਭਾਸ ਚਿਦ
ਤਾਂ ਕੋ ਗਾਨ ਬਖਾਨ੪ ॥੪॥
ਗੇਯ ਅਰ ਪ੍ਰਮਾਤਾ+:-
੭ਕਰਮ ਵਿਰਤਿ ਮਹਿ ਭਾਸ ਚਿਦ


੧ਨਹੁਵਾਣ ਤੋਣ ਚੋਟੀ ਤਕ।
੨ਮੈਣ ਪਨੇ ਦੀ ਬੁਜ਼ਧੀ, ਹਅੁਣ।
੩ਬ੍ਰਿਤੀ ਵਿਸ਼ਿਆਣ ਤਕ ਜਾਵੇ।
੪ਬ੍ਰਿਤੀ ਲ਼।
੫ਸ਼ਬਦ (ਸਪਰਸ ਰੂਪ) ਆਦਿ ਜੋ ਵਿਸ਼ੇ ਹਨ ਤਿਨਾਂ ਸਾਰਿਆਣ ਨਾਲ ਜੇ ਸਹਿਜ ਸੁਭਾਵ ਬਿਰਤੀ ਵਿਆਪੇ (ਜਾਣ
ਲਗੇ) ਤਾਂ ਅੁਸ ਲ਼ ਕਰਮ ਕਹੀਦਾ ਹੈ।
*ਪਾ:-ਕਰੀਅਹਿ ਕਰਮ ਕਮਾਇ।
੬ਚਿਦਾ ਭਾਸ ਸਹਿਤ ਜੋ ਅਹੰ (ਮੈਣ ਹਾਂ) ਦੀ ਬ੍ਰਿਤੀ (ਅੰਦਰ) ਹੈ, ਅੁਸ ਲ਼ ਗਾਤਾ ਸਮਝੋ। ਕ੍ਰਿਯਾ ਬ੍ਰਿਤੀ ਵਿਚ
ਜੋ ਚੇਤਨ ਦਾ ਆਭਾਸ ਹੈ ਅੁਸ ਲ਼ ਗਾਨ ਕਹਿਦੇ ਹਨ।
+ਏਥੇ ਕੇਵਲ ਗੇਯ ਪਾਠ ਚਾਹੀਏ। ਪ੍ਰਮਾਤਾ ਨਾਲ ਲਿਖਂਾ ਲਿਖਾਰੀ ਦੀ ਭੁਜ਼ਲ ਹੈ।
੭ਕਰਮ ਬ੍ਰਿਤੀ ਵਿਚ ਜਦੋਣ ਚਿਦਾ ਭਾਸ ਮਿਲੇ ਸੋ ਗੇਯ ਹੈ।

Displaying Page 390 of 498 from Volume 17