Sri Gur Pratap Suraj Granth

Displaying Page 408 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੨੩

ਸਭਿਨਿ ਪ੍ਰਬੀਨਨਿ ਲੀਨਸਿ ਚੀਨਾ੧ ॥੬੭॥
ਬੰਦਤਿ੨ -ਲਖੀ ਨ ਜਾਵਹਿ ਲੀਲਾ।
ਪਾਰਬ੍ਰਹਮ ਸ਼੍ਰੀ ਗੁਰੂ ਗਹੀਲਾ।
ਸਿਜ਼ਖਨ ਹਿਤ ਅਚਰਜ ਦਿਖਰਾਵਤਿ।
ਸਦਾ ਪ੍ਰੇਮ ਬਸਿ ਇਹੀ ਜਨਾਵਤਿ- ॥੬੮॥
ਇਤਿ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਲਵਪੁਰਿ ਤੇ ਸ਼੍ਰੀ ਰਾਮਦਾਸ
ਆਗਵਨ ਪ੍ਰਸੰਗ ਬਰਨਨ ਨਾਮੁ ਚਤਰ ਚਜ਼ਤਾਰਿੰਸਤੀ ਅੰਸੂ ॥੪੪॥


੧ਸਿਆਣਿਆਣ ਨੇ ਸਮਝ ਲਿਆ
੨ਮਜ਼ਥਾ ਟੇਕਦੇ ਹਨ (ਸੋਚਦੇ ਹੋਏ ਕਿ ਗੁਰੂ ਦੀ)।

Displaying Page 408 of 626 from Volume 1