Sri Gur Pratap Suraj Granth

Displaying Page 436 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੪੪੯

੫੮. ।ਗ਼ਫਰਨਾਮਾ ਭੇਜਂਾ। ਦੀਨਿਓਣ ਚੜ੍ਹਨਾ॥
੫੭ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>
ਦੋਹਰਾ: ਇਸ ਪ੍ਰਕਾਰ ਲਿਖਿ ਸਤਿਗੁਰੂ ਤੁਰਕ ਤਰਕ੧ ਸਮੁਦਾਇ।
ਪੀਛੇ ਅਮਲ ਤਰੀਫ ਲਿਖਿ੨ ਜਿਸ ਪਠਿ ਅੁਰ ਜਰ ਜਾਇ ॥੧॥
ਨਿਸ਼ਾਨੀ ਛੰਦ: ਕਰਤਿ ਰਹੋ ਲਖਿ ਭਲੀ ਜੋ, ਅਰੁ ਸ਼ਰ੍ਹਾ ਚਲਾਈ।
ਨਿਜ ਤੋਰਾ੩ ਕਰਿ ਜਹਿ ਕਹਾਂ, ਸਭਿ ਤੇ ਕਰਿਵਾਈ।
-ਕਰਤਿ ਰਹੋ ਮੈਣ ਅਮਲ ਸ਼ੁਭ-, ਇਮ ਧਰੈਣ ਗੁਮਾਨਾ।
-ਨਹਿ ਸਗ਼ਾਇ ਦੋਗ਼ਕ ਬਨੈ-, ਇਹ ਨਿਸ਼ਚੈ ਠਾਨਾ ॥੨॥
ਤਿਸ ਹੀ ਕੋ ਖੰਡਨ ਕਰੋ, ਲਿਖਿ ਲਿਖਿ ਗੁਰ ਪੂਰੇ।
ਸਕਲ ਜਨਾਈ ਤੁਰਕ ਕੋ ਹੁਇ ਨਰਕ ਗ਼ਰੂਰੇ।
ਸਾਹਿਬਗ਼ਾਦੇ ਚਾਰ ਹੂੰ ਛਲ ਕਰਿ ਮਰਿਵਾਏ।
ਮਹਾਂਪਾਪ ਇਹ ਤੋਹਿ ਸਿਰ, ਕਰਿ ਅਹਿਦ ਮਿਟਾਏ ॥੩॥
ਅਵਰੰਗ ਪਦਰਹਿ੪ ਪਦਰ੫ ਕੋ, ਤਿਸ ਪਦਰ੬ ਬਹੋਰੀ।
ਲਿਖੀ ਸਪਤ ਅਜਬਾ ਤਬੈ*, ਸੋ ਹੈਣ ਕਿਤ ਠੌਰੀ੭।
ਮਰੇ ਖਾਕ ਮਹਿ ਮਿਲ ਗਏ, ਕੋ ਇਕ ਦਿਨ ਬਾਜੀ੮।
ਹਾਰ ਚਲੇ ਕਰ ਝਾਰਿ ਕਰਿ, ਸਾਚੀ ਲਾਖੀ ਪਾਜੀ੯? ॥੪॥
ਇਜ਼ਤਾਦਿਕ ਲਿਖਿ ਬੈਤ ਮਹਿ, ਸ਼ੁਭ ਗਿਰਾ ਬਨਾਈ।
ਜਿਸ ਕੋ ਪਠਿ ਮ ਕੋ ਕਰੈ, ਤੂਰਨ ਮਰਿ ਜਾਈ।
ਤਿਸ ਪਸ਼ਚਾਤੀ ਸਭਿਨਿ ਤੇ, ਪਲਟਾ ਹਮ ਲੈ ਹੈਣ।
ਮਾਰਿ ਛਾਰ ਕਰਿ ਤੁਰਕ ਗਨ, ਸਭਿ ਰਾਜ ਮਿਟੈਣ ਹੈਣ ॥੫॥
ਲਿਖਿ ਇਕਾਣਗ ਓਣਕਾਰ ਕੋ, ਮੰਤਰ ਸਤਿਨਾਮਾ।
ਵਾਹਿਗੁਰੂ ਜੀ ਕੀ ਫਤੇ, ਪੁਨਿ ਲਿਖਿ ਅਭਿਰਾਮਾ।
ਕਰਿ ਇਕਜ਼ਤ੍ਰ ਕਾਗਤ ਭਲੇ, ਸਮਰਥ ਸਭਿ ਭਾਂਤੀ।

੧ਤੁਰਕ ਵੰਨੇ ਸਾਰੀਆਣ ਦਲੀਲਾਂ।
੨ਦਲੀਲ ਦੇ ਮਗਰੋਣ (ਸ਼ੁਭ ਗਜ਼ਲਾਂ ਤੇ) ਅਮਲ ਕਰਨ ਦੀ ਮਹਿਮਾਂ ਲਿਖੀ।
੩ਹੁਕਮ।
੪ਸ਼ਾਹ ਜਹਾਂ।
੫ਜਹਾਂਗੀਰ।
੬ਅਕਬਰ।
*ਪਾ:-ਅਜਬਾਤ ਹੈ।
੭ਭਾਵ ਇਹ ਹੈ ਕਿ ਤੇਰੇ ਵਜ਼ਡਿਆਣ ਬਾਬਤ ਅਜੀਬ ਹਾਲਾਤ ਲਿਖੇ ਹਨ, ਓਹ ਦਜ਼ਸ ਤੇਰੇ ਵਜ਼ਡੇ ਹੁਣ ਕਿਜ਼ਥੇ
ਹਨ?। ਸ਼ਾਹ ਜਹਾਂ, ਜਹਾਂਗੀਰ, ਅਕਬਰ ਇਹ ਤ੍ਰੈ ਤੇ ਅਕਬਰ ਤੋਣ ਪਿਜ਼ਛੇ ਤੈਮੂਰ ਤਕ ਸਜ਼ਤ ਪੀੜ੍ਹੀਆਣ ਹਨ।
੩+੭।
੮ਕੋਈ ਦਿਨ ਦੀ (ਬਾਗ਼ੀ=) ਖੇਡ ਹੈ।
੯ਹੇ ਪਾਜੀ! ਕੀ ਤੂੰ ਇਹ ਸਜ਼ਚੀ ਸਮਝੀ ਹੈ? (ਅ) ਇਹ ਪਾਜੀ (ਝੂਠੀ) ਹੈ ਤੂੰ ਸਜ਼ਚ (ਕਿਅੁਣ) ਲਖੀ ਹੈ।

Displaying Page 436 of 441 from Volume 18