Sri Gur Pratap Suraj Granth

Displaying Page 47 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੬੦

੭. ।ਪਹਾੜੀਆਣ ਤੇ ਸੂਬਿਆਣ ਦੀ ਤਾਰੀ॥
੬ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੮
ਦੋਹਰਾ: *ਨਹੀਣ ਰਾਜ ਕਿਸ ਦੇਸ਼ ਕੋ, ਦੁਰਗ ਬਿਸਾਲ ਨ ਕੋਇ।
ਚਮੂੰ ਸਿੰਘ ਕਬਿ ਬਹੁਤ ਹੈ੧, ਕਬਿ ਘਰ ਗਮਨੈਣ ਸੋਇ ॥੧॥
ਚੌਪਈ: ਆਪ ਗੁਰੂ ਧਨ ਵਿਜ਼ਦਾ ਪੰਡਿਤ।
ਗਗ਼ਬ ਗੁਗ਼ਾਰੇ ਬਾਨਨਿ ਛੰਡਤਿ੨।
ਪੈਣਡਖਾਨ ਸੇ ਜਿਨਹਿ ਖਪਾਏ।
ਤੀਰ ਅਨੂਪਮ ਬ੍ਰਿੰਦ ਚਲਾਏ ॥੨॥
ਸ਼੍ਰੀ ਨਾਨਕ ਗਾਦੀ ਪਰ ਥਿਰੋ।
ਸਤਿਗੁਰ ਰਾਮਦਾਸ ਬਿਦਤਯੋ*।
ਤਿਨ ਕੋ ਸੁਤ ਸ੍ਰੀ ਅਰਜਨ ਹੋਵਾ।
ਮਤਿ ਸੰਤਨ ਕੋ ਸੁਨਿ ਕਰਿ ਜੋਵਾ੩ ॥੩॥
ਸ਼੍ਰੀ ਗੁਰ ਹਰ ਗੋਬਿੰਦ ਤਿਨ ਨਦਾ।
ਭਯੋ ਪ੍ਰਥਮ ਸੋ ਬੀਰ ਬਿਲਦਾ।
ਹਗ਼ਰਤਿ ਸ਼ਾਹਜਹਾਂ ਕੇ ਸੰਗ।
ਹਤਿ ਅੁਮਰਾਵ ਕਰੇ ਵਡ ਜੰਗ ॥੪॥
ਤਿਸ ਕੌ ਪੌਤ੍ਰ ਬਿਲਦ ਬਹਾਦੁਰ।
ਪਿਤਾ ਸੰਤ ਸ਼੍ਰੀ ਤੇਗ ਬਹਾਦਰ।
ਤਿਨਹੁ ਗ਼ਿਮੀਣ ਤਹਿ ਮੋਲ ਸੁ ਲੀਨੀ।
ਆਨਦ ਪੁਰਾ ਬਸਾਵਨ ਕੀਨੀ ॥੫॥
ਇਹ ਸਭਿ ਭੇਵ ਆਪ ਸੋਣ ਕਹੋ।
ਕਰਹੁ ਕਾਜ ਜੈਸੇ ਚਿਤ ਚਹੋ।
ਭੀਮ ਚੰਦ ਤੇ ਸੁਨੋਣ ਬ੍ਰਿਤਾਂਤ।
ਜਾਨੋਣ ਸੂਬੇ ਤਬਿ ਭਲਿ ਭਾਂਤ ॥੬॥
ਕਹੋ ਨ੍ਰਿਪਤਿ! ਲੇ ਕਰਿ ਦਲ ਜਾਵਹੁ।
ਚਹੁ ਦਿਸ਼ਿ ਘੇਰਹੁ ਜੰਗ ਮਚਾਵਹੁ।
ਦੋਨੋ ਸੂਬੇ ਹੁਇ ਤੁਮ ਸਾਥ।


*ਪਿਛਲੀ ਗਜ਼ਲ ਹੀ ਜਾਰੀ ਹੈ।
੧ਕਦੇ ਬਹੁਤੀ (ਕਜ਼ਠੀ) ਹੋ ਜਾਣਦੀ ਹੈ।
੨ਤੀਰ ਚਲਾਅੁਣ ਵਿਚ ਗਗ਼ਬ ਕਰਦਾ ਹੈ ਭਾਵ ਨਿਪੁੰਨ ਹੈ।
*ਪਾ:-ਰਾਮਦਾਸ ਸੋਢੀ ਅਵਤਰੋ।
੩(ਅੁਸਦਾ) ਮਤਾ ਸੰਤਾਂ ਵਾਲਾ ਸੀ (ਅਸਾਂ) ਪਤਾ ਲਾਕੇ ਸੁਣਿਆ ਹੈ।
।ਕਰਿ ਜੋਵਾ=ਢੂੰਡ ਕਰਕੇ, ਪਤਾ ਲਾਕੇ॥।

Displaying Page 47 of 441 from Volume 18