Sri Gur Pratap Suraj Granth

Displaying Page 55 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੬੮

ਕਟਕ੧ ਜਰਾਅੁ ਜੋਤਿ ਅੁਦੋਤੀ।
ਨਵਰਤਨੇ੨ ਸਹਿਤਿ ਇਸ ਭਾਂਤੀ।
ਨਵ ਗ੍ਰੈਹ ਬੈਠੇ ਕਰਿ ਜਨੁ ਪਾਂਤੀ ॥੨੨॥
ਮੁਕਤਾ ਮਾਲ ਅਮੋਲ ਬਿਸਾਲਾ।
ਸੁਰਸਰਿ੩ ਜਲ ਧਾਰਾ ਜਨੁ ਚਾਲਾ।
ਪਾਗ ਪੇਚ ਬਾਣਧੇ ਬਿਚ ਖਰੀ।
ਅੂਪਰਿ ਜਿਗਾ ਜਰਾਅੁਨਿ ਜਰੀ ॥੨੩॥
੪ਸਬਗ਼ੇ ਸਭਿ ਜੇ ਹੀਰਨ ਸੰਗ।
ਸਸਿ ਡਕਰੇ ਜਨੁ ਅੁਜ਼ਜਲ ਰੰਗ੧੨।
ਚਮਰ ਚਾਰੁ ਅੂਪਰ ਕੋ ਫਿਰਿਹੀ।
ਬਿਸਦ ਮਰਾਲਨਿ ਕੇ ਸਮਸਰ ਹੀ ॥੨੪॥
ਸਿਪਰ ਖੜਗ ਗੁਰ ਧਾਰਨਿ ਕਰੋ।
ਨਿਕਟਿ ਸਰਾਸਨ ਇਖਧੀ ਧਰੋ।
ਇਤ ਰਾਜੇ ਦੋਨਹੁ ਮਿਲਿ ਕਰਿ ਕੈ੫।
ਆਵਤਿ ਭੇ ਮਸਲਤ ਕੋ ਧਰਿ ਕੈ ॥੨੫॥
-ਜੇ ਕਰਿ ਜਾਚੋ ਦੇਹਿ ਨ ਹਾਥੀ।
ਸੁਭਟ ਸੈਨ ਬਡ ਦੋਨੋ ਸਾਥੀ।
ਬਲ ਕਰਿ ਛੀਨ ਲੇਹਿ ਲੇ ਚਲਿ ਹੈਣ।
ਕਹਾਂ ਗੁਰੂ ਕਾ ਹਮਰੇ ਤੁਲ ਹੈ- ॥੨੬॥
ਇਹ ਬੁਧਿ ਕਰਿ ਭੂਪਤਿ ਅਜ਼ਗਾਨੀ।
ਆਏ ਨਿਕਟਿ ਰਾਜ ਮਦ ਮਾਨੀ।
ਅੰਤਰਜਾਮੀ ਸ਼੍ਰੀ ਹਰਿਰਾਇ।
ਜਾਨੀ ਸਭਿ ਜੋ ਮਤਿ ਠਹਿਰਾਇ ॥੨੭॥
-ਨਾਸ਼ ਕਰੈਣ ਇਨ ਕੋ ਹੰਕਾਰ।
ਬੇਮੁਖ ਮਤਿ ਕੇ ਅੰਧ ਗੁਬਾਰ-।
ਇਮ ਸਤਿਗੁਰ ਨੇ ਮਤਿ ਠਹਿਰਾਈ।
ਤਬਿ ਨ੍ਰਿਪ ਆਏ ਭਟ ਸਮੁਦਾਈ ॥੨੮॥
ਪਦ ਅਰਬਿੰਦ ਬੰਦਨਾ ਕਰਿ ਕੈ।


੧ਕੜੇ।
੨ਨੌ ਰਤਨ ਜੜਤ ਬਹਜ਼ਟੇ।
੩ਗੰਗਾ।
੪(ਜਿਸ ਵਿਚ) ਚੰਦ ਟੁਕੜੀਆਣ ਵਾਣੂ ਅੁਜ਼ਜਲ ਹੀਰਿਆਣ ਨਾਲ ਸਾਰੇ ਪੰਨੇ ਜੜੇ ਹਨ।
੫ਹੰਕਾਰ ਕਰਕੇ।

Displaying Page 55 of 412 from Volume 9