Sri Gur Pratap Suraj Granth

Displaying Page 75 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੮੮

੧੦. ।ਗੁਰੂ ਕਾ ਲਾਹੌਰ ਵਜ਼ਸਂਾ॥
੯ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੧੧
ਦੋਹਰਾ: ਸੁਨਿ ਸੁਨਿ ਗੁਰ ਕੇ ਬਚਨ ਕੋ, ਨੀ੧ ਰੀਬ ਬਿਸਾਲ।
ਬਾਹ ਅੁਛਾਹ ਪਛਾਨਿ ਕੈ, ਗਮਨ ਠਾਨਿ ਤਤਕਾਲ੨ ॥੧॥
ਚੌਪਈ: ਅਨਿਕ ਬਨਿਕ੩ ਰੋਪਰ ਤੇ ਆਏ।
ਸਕਲ ਭਾਂਤਿ ਕੋ ਸਅੁਦਾ ਲਾਏ।
ਪੁਰਿ ਹੁਸ਼ੀਆਰਿ ਆਦਿ ਜੇ ਹੁਤੇ।
ਤਿਨ ਮਹਿ ਤੇ ਆਵਤਿ ਭੇ ਇਤੇ੪ ॥੨॥
ਕੇਤਿਕ ਗੁਰ ਸਿਖ ਸੰਗਤਿ ਆਵਹਿ।
ਤਿਨ ਕੇ ਸੰਗ ਅਪਰ ਮਿਲਿ ਜਾਵਹਿ।
-ਧਨ ਖਾਟਹਿਗੇ ਕਰਿ ਬਿਵਹਾਰੋ।
ਮੇਲਾ ਲਾਗਹਿ ਕਈ ਹਗ਼ਾਰੋ- ॥੩॥
ਸੁਨਿ ਸੁਨਿ ਨਰ ਗ੍ਰਾਮਨਿ ਸਮੁਦਾਏ।
ਕਰਿ ਚਿਤ ਚੌਣਪ ਤੁਰਤ ਚਲਿ ਆਏ।
ਹੁਤੋ ਨਗਰ ਸੀਰੰਦ੫ ਬਡੇਰੋ।
ਤਹਿ ਬਿਵਹਾਰੀ ਮਿਲੇ ਘਨੇਰੋ ॥੪॥
ਬਡੋ ਬਗ਼ਾਰ ਤਹਾਂ ਤੇ ਆਯੋ।
ਬਨਜ ਹੇਤੁ ਸਅੁਦਾ ਬਡ ਲਾਯੋ।
ਕੇਤਿਕ ਸਿਜ਼ਖ ਦਰਬ ਤੇ ਹੀਨੇ।
ਸੁਨਿ ਗੁਰ ਹੁਕਮ ਹਰਖ ਅੁਰ ਕੀਨੇ ॥੫॥
-ਗੁਰ ਘਰ ਤੇ ਧਨ ਲੇਹਿ ਸੁਖਾਰੇ।
ਖਾਟਹਿ ਲਾਭ ਕਰਹਿ ਬਿਵਹਾਰੇ।
ਅੁਤਸਵ ਮਹਾਂ ਬਾਹ ਕੋ ਹੋਵੈ।
ਬਹੁ ਦਿਨ ਲਗਿ ਗੁਰ ਦਰਸ਼ਨ ਜੋਵੈਣ ॥੬॥
ਬਹੁ ਗੁਨ ਹੈਣ ਅਨਦਪੁਰਿ ਜਾਨੇ੬-।
ਮਿਲਿ ਕਰਿ ਸਾਨੇ ਸਭਿਹਿਨਿ ਜਾਨੇ੭।


੧ਧਨੀ।
੨ਤੁਰਤ ਤੁਰ ਪਏ।
੩ਤੁਰਤ ਤੁਰ ਪਏ।
੪ਇਧਰ।
੫ਬਾਣੀਏ।
੬ਜਾਣ ਵਿਚ।
੭ਸਭਨਾਂ ਨੇ ਜਾਣਿਆ।

Displaying Page 75 of 372 from Volume 13