Sri Gur Pratap Suraj Granth

Displaying Page 83 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੯੬

ਆਗੇ ਲਰੇ ਘੇਰ ਹਮ ਲੀਨਸਿ,
ਸੰਗ ਵਜੀਦ ਪਠਾਨਾ੧।
ਨੀਠ ਨੀਠ ਕਰਿ ਗਮਨੋ ਬਚਿ ਕੈ
ਰੋਕੋ ਵਹਿਰ ਮਦਾਨਾ ॥੮॥
ਅਬਿ ਤੁਮ ਚਢਹੁ ਨ ਲਰਿਬੇ ਕਾਰਨ
ਰਾਖਹੁ ਚਹੁਦਿਸ਼ਿ ਡੇਰੇ।
ਦੇਹੁ ਨ ਕਛੂ ਪ੍ਰਵੇਸ਼ਨ ਅੰਤਰਿ
ਇਸ ਪ੍ਰਕਾਰ ਲਿਹੁ ਘੇਰੇ ॥੯॥
ਦੁਰਗ ਮਝਾਰ ਖਰਚਿਬੇ ਕਾਰਨ
ਜਮਾ ਨ ਵਸਤੂ ਕਾਈ।
ਘ੍ਰਿਜ਼ਤ ਸਨੇਹ ਅੰਨ ਬਹੁ ਨਾਹਿਨ
ਨਹਿ ਬਰੂਦ ਸਮੁਦਾਈ ॥੧੦॥
ਗੁਲਕਾਣ ਆਦਿ ਵਸਤ੍ਰ ਵਥੁ ਸਗਰੀ
ਪਾਇ ਨ ਜਬਿ, ਨਿਕਸੈਣ ਹੈਣ।
ਪੁਰਿ ਗ੍ਰਾਮਨਿ ਤੇ ਮਨਹਿ ਕਰਹੁ ਸਭਿ੨,
ਕੋਇ ਨ ਕਿਨਹੂੰ ਦੈਹੈ ॥੧੧॥
ਦਿਨ ਅਲਪਨਿ ਮਹਿ ਹੁਇ ਲਚਾਰ ਬਹੁ
ਮਿਲਹਿ ਗੁਰੂ ਤਬਿ ਆਪੇ।
ਜਿਮ ਬਾਣਛਹੁ ਤਿਮ ਕਰਹੁ ਤਬਹਿ ਮਿਲਿ
ਤੁਮਰੋ ਮਹਿਦ ਪ੍ਰਤਾਪੇ ॥੧੨॥
ਸਗਰੇ ਮੁਲਖਨ ਕੇ ਤੁਮ ਮਾਲਿਕ
ਕੌਨ ਅਰੈ ਬਲਧਾਰੀ।
ਮਹਾਂ ਮਵਾਸੀ ਗ਼ੇਰ ਕਰੇ ਸਭਿ
ਕਾ ਗੁਰ ਬਾਤ ਬਿਚਾਰੀ੩ ॥੧੩॥
ਇਮ ਗਿਰਪਤਿਨਿ ਭਨੋ ਸੁਨਿ ਦੋਨਹੁ
ਰਿਦੇ ਮਹਿਦ ਬਿਸਮਾਏ।
ਪੁਰਖ ਪ੍ਰਤਾਪਵੰਤ ਮਨ ਜਾਨੋਣ,
ਚਲੀ ਸੁਮਤਿ ਨਹਿ ਕਾਏ ॥੧੪॥
ਸੁਪਤਿ ਜਥਾ ਸੁਖ ਤਅੂ ਤ੍ਰਾਸ ਕਰਿ


੧ਵਗ਼ੀਰ ਖਾਂ ਪਠਾਂ ਸਾਡੇ ਨਾਲ ਸੀ।
੨ਸਭ ਲ਼ ਮਨ੍ਹਾਂ ਕਰ ਦਿਓ।
੩ਵਿਚਾਰੇ ਗੁਰੂ ਦੀ ਕੀ ਗਲ ਹੇ? (ਅ) ਗੁਰੂ ਦੀ ਗਜ਼ਲ ਕੀਹ ਵਿਚਾਰਨੀ ਹੋਈ।

Displaying Page 83 of 441 from Volume 18